Htv Punjabi
Punjab Video

ਇੰਟਰਨੈਟ ‘ਤੇ ਐਵੇਂ ਵੀ ਹੋ ਸਕਦਾ ? ਦੇਖੋ ਕਿਵੇਂ ਲੱਖਾਂ ਰੁਪਏ ਕੀਤਾ ਇਕੱਠਾ

ਜੇਕਰ ਤੁਸੀ ਇਸ ਖਬਰ ਨੂੰ ਸੁਣਦੇ ਸੁਣਦੇ ਕਿਤੇ ਜਾ ਰਹੇ ਹੋਂ ਜਾਂ ਕੋਈ ਕੰਮ ਕਰ ਕਰ ਰਹੇ ਹੋਂ ਤਾਂ ਸਾਰਾ ਕੁਝ ਛੱਡ ਆਰਾਮ ਨਾਲ ਬੈਠ ਜਾਓ ਕਿਉਕੀ ਹੁਣ ਤੁਹਾਨੂੰ ਇਹ ਖਬਰ ਸੁਣ ਝਟਕਾ ਲੱਗ ਸਕਦਾ ਹੈ ,ਮਾਮਲਾ ਪੂਰਾ ਜਾਨਣ ਲਈ ਪਹਿਲਾਂ ਏਸ ਸ਼ਾਤਿਰ ਬੰਦੇ ਨੂੰ ਦੇਖੋ ਇਹ ਉਹੀ ਸ਼ਾਤਿਰ ਬੰਦਾ ਹੈ ਜਿਸਨੇ ਔਨਲਾਈਨ ਸੋਸ਼ਲ ਮੀਡੀਆ ਤੋਂ ਪੈਸਾ ਡਾਉਨਲੋਡ ਕੀਤਾ ਹੈ,ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੀ ਸ਼ਕਾਇਤ ਜਦੋਂ ਪੁਲਿਸ ਨੇ ਇਸਨੂੰ ਕਾਬੂ ਤਾਂ ਪਤਾ ਚੱਲਿਆ ਇਸ ਸ਼ਾਤਿਰ ਨੇ 50 ਤੋਂ 60 ਕੁੜੀਆਂ ਆਪਣੇ ਜਾਲ ਚ ਫਸਾਕੇ ਪੈਸਾ ਡਾਉਨਲੋਡ ਕੀਤਾ ਅੱਗੇ ਸੁਣੋਂ ਪੁਲਿਸ ਜ਼ੁਬਾਨੀ ਕਿਵੇਂ ਇਸ ਸ਼ਾਤਿਰ ਲੱਖਾਂ ਰੁਪਏ ਕੀਤੇ ਇਕੱਠੇ,,,,,,

ਜਲੰਧਰ ਪੁਲਿਸ ਨੇ ਸ਼ਾਤਿਰ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ ਪੁਲਿਸ ਦਾ ਕਹਿਣਾ ਐ ਕੀ ਇਸ ਸ਼ਾਤਿਰ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਥ ਕੀਤੀ ਜਾ ਰਹੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਬਿਨ੍ਹਾਂ ਜਿਮ ਤੇ ਬਿਨ੍ਹਾਂ ਦਵਾਈ ਤੋਂ 5 ਬੂੰਦਾਂ ਨਾਲ ਵਜ਼ਨ ਘੱਟ ਕਰੋ

htvteam

ਘਰਵਾਲੀ ਨੇ ਕੀਤਾ ਸੀ ਘਰਵਾਲੇ ਨਾਲ ਝਗੜਾ, ਆਹ ਦੇਖੋ ਬਦਲਾ ਲੈਣ ਲਈ ਕੀ ਕੀਤਾ ਘਰਵਾਲੇ ਨੇ

Htv Punjabi

ਰੈਸ਼ਟੋਂਰੈਂਟਾਂ ‘ਚ ਜਾਕੇ ਪਾਰਟੀ ਕਰਨ ਅਤੇ ਖਾਣਾ ਖਾਣਾ ਵਾਲੇ ਹੋਜੋ ਸਾਵ.ਧਾਨ

htvteam

Leave a Comment