Htv Punjabi
Punjab Video

ਬੁੱਢੇ ਨੂੰ ਦੇਖੋ ਕਿਵੇਂ ਚੜ੍ਹੀ ਜਵਾਨੀ; ਨੂੰਹ ਨੂੰ ਦੇਖ ਸਹੁਰੇ ਦੀ ਨੀਅਤ ਹੋਈ ਖ਼ਰਾਬ

ਓਹੀ ਸਹੁਰਾ ਜੋ ਆਪਣੇ ਪੁੱਤ ਦੇ ਨਸ਼ੇੜੀ ਹੋਣ ਗਲਤ ਫਾਇਦਾ ਚੁੱਕ ਧੀਆਂ ਵਰਗੀ ਆਪਣੀ ਇਸ ਨੂੰਹ ‘ਤੇ ਹੀ ਮਾੜੀ ਨਜ਼ਰ ਰੱਖਦਾ ਸੀ ਤੇ ਫੇਰ ਇਸਨੇ ਅੱਧੀ ਰਾਤ ਮੰਜੇ ਤੇ ਸੁੱਤੀ ਨੂੰਹ ਨਾਲ ਜੋ ਸ਼ਰਮਨਾਕ ਕਾਰ ਕੀਤਾ ਉਸ ਕਰਕੇ ਹੁਣ ਪੂਰਾ ਪਿੰਡ ਬੁੱਢੇ ‘ਤੇ ਲਾਹਨਤਾਂ ਪਾ ਰਿਹੈ |
ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਸੈਦੇ ਕੇ ਮੋਹਨ ਪਿੰਡ ਦਾ ਹੈ, ਜਿੱਥੇ ਦੀ ਰਹਿਣ ਵਾਲੀ ਇਸ ਔਰਤ ਦਾ ਸਹੁਰੇ ਸਣੇ ਸੱਸ ਤੇ ਘਰਵਾਲੇ ਤੇ ਵੀ ਜੋ ਸ਼ਰਮਨਾਕ ਦੋਸ਼ ਲਾਏ ਨੇ ਸੁਣੋ ਇਸ ਔਰਤ ਦੀ ਜ਼ੁਬਾਨੀ |

Related posts

ਆਹ ਸ਼ਹਿਰ ਚ ਦ/ਹਿ/ਸ਼ਤ ਦਾ ਮਾਹੌਲ

htvteam

ਚੜ੍ਹਦੀ ਜਵਾਨੀ ਚ ਆਹ 10 ਮੁੰਡੇ ਕਿਹੜਾ ਕੰਮ ਕਰ ਬੈਠੇ ?

htvteam

ਇਸ ਦਰੱਖਤ ਦੇ ਨੇ 100 ਤੋਂ ਵੱਧ ਫਾਇਦੇ ਤੁਸੀਂ ਵੀ ਕਿਤੇ ਨਾ ਕਿਤੇ ਲਗਾ ਲਓ

htvteam

Leave a Comment