Htv Punjabi
Punjab Video

ਜੱਜ ਦਾ ਫੋਨ ਸੁਣ ਥਾਣੇਦਾਰ ਦਾ ਉੱਡਿਆ ਰੰਗ; ਫੇਰ ਜਦੋਂ ਭੇਦ ਖੁੱਲ੍ਹਿਆ

ਹੁਣ ਕੁੱਝ ਦਿਨਾਂ ਤੋਂ ਫੋਨ ਕਰ ਪੁਲਿਸ ਤੋਂ ਸੁਰੱਖਿਆ ਕਰਮਚਾਰੀ ਤਾਇਨਾਤ ਕਰਨ ਦੀ ਮੰਗ ਕੀਤੀ ਜਾ ਰਹੀ ਸੀ | ਪਰ ਪੁਲਿਸ ਨੇ ਸੁਰੱਖਿਆ ਕਰਮਚਾਰੀ ਮੁਹਾਈਆ ਕਰਨ ਦੀ ਬਜਾਏ ਨੀਲੀ ਬੱਤੀ ਲੱਗੀ ਇਸ ਨੂੰ ਇਸਦੀ ਕਾਰ ਸਣੇ ਹੀ ਥਾਣੇ ਲੈ ਆਉਂਦੈ | ਕਾਰਨ ਇਹ ਮੁੰਨਾ ਭਾਈ ਐਮਬੀਬੀਐੱਸ ਫਿਲਮ ਦੇ ਕਿਰਦਾਰ ਵਰਗੇ ਜੱਜ ਸਾਹਿਬ ਜੋ ਸਨ |
ਮਾਮਲਾ ਅੰਮ੍ਰਿਤਸਰ ਦੇ ਥਾਣਾ ਸਦਰ ਨਾਲ ਸਬੰਧਿਤ ਹੈ, ਜਿੱਥੇ ਪੁਲਿਸ ਨੇ ਮੀਸੂ ਧੀਰ ਨਾਂ ਦੇ ਇਸ ਨਕਲੀ ਜੱਜ ਨੂੰ ਕਾਬੂ ਕਰ ਇਸਦੇ ਭੇਦ ਖੋਲ੍ਹੇ ਨੇ |

Related posts

ਕਿਸਾਨਾਂ ਨੇ ਟਰੈਕਟਰਾਂ-ਗੱਡੀਆਂ ਦੇ ਮੂੰਹ ਕੀਤੇ ਦਿੱਲੀ ਵੱਲ ਨੂੰ

htvteam

ਪਹਿਲਾਂ ਭਰਾਈ ਭਾਈ ਦੀ ਕਾਲਜ ਦੀ ਫੀਸ ਵਾਪਸ ਮੰਗਣ ਤੇ ਕਰਨ ਲੱਗ ਪਈ ਆਹ ਕੰਮ

Htv Punjabi

ਜੇਕਰ ਤੁਹਾਨੂੰ ਤੁਰਨ ਵੇਲੇ ਚੜ੍ਹੇ ਸਾਹ, ਤਾਂ ਆਹ ਨੁਸਕਾ ਘਰ ਬਣਾਓ

htvteam

Leave a Comment