ਆਪਣੀ ਮਾਂ ਦੇ ਕੋਲ ਬੈਡ ‘ਤੇ ਇਹ ਕੁੜੀ ਆਪਣੀ ਮਾਂ ਨੂੰ ਉਹ ਮੰਜ਼ਰ ਬਾਰੇ ਦੱਸ ਰਹੀ ਹੈ ਜਦੋਂ ਇਹ ਕੁੜੀ ਆਪਣੇ ਘਰ ਵਿੱਚ ਇਕੱਲੀ ਸੀ,,,,,,,ਜਿਸਦਾ ਫਾਇਦਾ ਚੁੱਕ ਦੇ ਹੋਏ ਪਿੰਡ ਦੇ ਹੀ ਰਹਿਣ ਵਾਲੇ 60 ਸਾਲਾਂ ਵਿਅਕਤੀ ਜੋਗਿੰਦਰ ਪਾਲ ਸਿੰਘ ਦੀ ਘਰ ਵਿੱਚ ਇਕੱਲੀ ਕੁੜੀ ਨੂੰ ਦੇਖ ਨੀਅਤ ਬਿਗੜ ਜਾਂਦੀ ਤੇ ਆਲਾ ਦੁਆਲਾ ਦੇਖ ਉਹ ਵਿਅਕਤੀ ਏਸ ਕੁੜੀ ਨੂੰ ਕਮਰੇ ਵਿੱਚ ਲੈ ਜਾਂਦਾ ਹੈ,,,,,,,,,ਉਸ ਬੰਦੇ ਤੇ ਹੈਵਾਨੀਅਤ ਦਾ ਐਸਾ ਭੂਤ ਸਵਾਰ ਹੋਇਆ ਉਸ ਨੇ ਆਪਣੇ ਚਿੱਟੇ ਧੋਲਿਆ ਦੀ ਵੀ ਸ਼ਰਮ ਅਤੇ ਨਾ ਕੀਤੀ , ਇਕ ਵਾਰ ਇਹ ਸੋਚਿਆ ਕਿ ਇਹ ਕੁੜੀ ਉਸ ਦੀ ਕੁੜੀਆਂ ਵਰਗੀ ਐ,,,,,,,,ਹੈਵਾਨ ਬਣੇ ਉਸ ਬੰਦੇ ਨੇ ਕਮਰੇ ਅੰਦਰ ਕੁੜੀ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ , ਗੁਰਦਾਸਪੁਰ ਦੇ ਵਿਚ ਹੋਈ ਇਸ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ,,,,,,,,,,,,,,ਪੀੜਤ ਕੁੜੀ ਦੀ ਮਾਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ,,,,,,,
ਉਧਰ ਇਸ ਪੂਰੇ ਮਾਮਲੇ ਬਾਬਤ ਐਸ ਐਚ ਓ ..ਹਰਪਾਲ ਸਿੰਘ ਸਿੰਘ ਹੋਰਾਂ ਨੇ ਦੱਸਿਆ ਕਿ ਦੋਸ਼ੀ ਜੋਗਿੰਦਰਪਾਲ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਪਰ ਦੋਸ਼ੀ ਫਰਾਰ ਐ ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ,,,,,,,,,ਅਜਿਹੇ ਦੇਖਣਾ ਹੋਵੇਗਾ ਕਿ ਫ਼ਰਾਰ ਹੋਏ ਦੋਸ਼ੀ ਨੂੰ ਪੁਲਿਸ ਕਦੋਂ ਤੱਕ ਫੜ੍ਹ ਕੇ ਸਲਾਖਾਂ ਪਿੱਛੇ ਸੁੱਟ ਦੀ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
