Htv Punjabi
Punjab Video

ਬੈਂਸ ਜ਼ਬਰ ਜਿਨਾਹ ਦੋਸ਼ ਮਾਮਲੇ ਦੀ ਪੀੜਤ ਔਰਤ ਆਈ ਕੈਮਰੇ ਸਾਹਮਣੇ; ਦੇਖੋ ਵੀਡੀਓ

ਜ਼ਬਰ ਜਿਨਾਹ ਮਾਮਲੇ ‘ਚ ਭਗੌੜਾ ਕਰਾਰ ਸਾਥੀਆਂ ਸਣੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਅਦਾਲਤ ‘ਚ ਸਰੰਡਰ ਕਰਨ ਤੋਂ ਬਾਅਦ ਅਤੇ ਪੁਲਿਸ ਨੂੰ ਅਦਾਲਤ ਵੱਲੋਂ ਉਸਦਾ ਤਿੰਨ ਦਿਨਾਂ ਦਾ ਰਿਮਾਂਡ ਮਿਲਣ ਤੋਂ ਬਾਅਦ | ਇਸ ਮਾਮਲੇ ਦੀ ਪੀੜਤ ਔਰਤ ਖੁੱਲ ਕੇ ਮੀਡੀਆ ਦੇ ਸਾਹਮਣੇ ਰੂਬਰੋ ਹੋਈ | ਉਸਨੇ ਕੈਮਰੇ ਮੂਹਰੇ ਸਿਮਰਜੀਤ ਬੈਂਸ, ਉਸਦੇ ਭਰਾ ਅਤੇ ਹੋਰ ਦੋਸ਼ੀਆਂ ਦੇ ਨਾਲ ਨਾਲ ਪੁਲਿਸ ਬਾਰੇ ਜੋ ਖਾਲਸੇ ਕੀਤੇ ਨੇ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ |

Related posts

ਕੱਚੀ ਉਮਰ ਦੀ ਕੁੜੀ ਨਾਲ ਭੈਣ ਭਰਾ ਮਿਲ ਕਰ ਰਹੇ ਮਾੜਾ ਕਾਰਾ; ਪਰਿਵਾਰ ਨੇ ਕੈਮਰੇ ਮੂਹਰੇ ਦੱਸੀ ਸਾਰੀ ਕਹਾਣੀ

htvteam

ਮੁੰਡੇ ਨੇ ਦੁਕਾਨ ਅੰਦਰ ਵੜ ਜਨਾਨੀ ਦੇ ਗਲਤ ਥਾਂ ਪਾਇਆ ਹੱਥ; ਦੇਖੋ ਵੀਡੀਓ

htvteam

ਹੁਣ 2 ਸਕੇ ਭਰਾ ਹੋਏ ਲਾਪਤਾ, CCTV ਦੇਖ ਪਰਿਵਾਰ

htvteam