Htv Punjabi
Punjab Video

ਮਾਂ-ਧੀ ਦੀ ਵੀਡੀਓ ਦੇਖ ਸਭ ਦੇ ਰੌਂਗਟੇ ਹੋਏ ਖੜ੍ਹੇ

ਫਿਰੋਜ਼ਪੁਰ ਵਿੱਚ ਇੱਕ ਮਾਂ ਦਾ ਆਪਣੀ ਹੀ ਧੀ ਨਾਲ ਇਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ,, ਇਸ ਮਾਮਲੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਆਖਰ ਇੱਕ ਸਕੀ ਮਾਂ ਕਿਵੇਂ ਆਪਣੀ ਧੀ ਦੇ ਨਾਲ ਅਜਿਹਾ ਕਰ ਸਕਦੀ ਆ,, ਜੇਕਰ ਉਸ ਸਮੇਂ ਇਸ ਪੂਰੇ ਮਾਮਲੇ ਦੀ ਵੀਡੀਓ ਨਾ ਬਣਦੀ ਤੇ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਨਾ ਹੁੰਦੀਆਂ ਤਾਂ ਸ਼ਾਇਦ ਤੁਸੀਂ ਵੀ ਯਕੀਨ ਨਹੀਂ ਕਰਨਾ ਸੀ,, ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਂ ਆਪਣੀ ਧੀ ਨੂੰ ਅਗਵਾਹ ਕਰਕੇ ਲੈ ਜਾਂਦੀ ਹ ਜੋ ਕਿ ਵਿਆਹੀ ਵਰੀ ਹੈ,, ਮਾਂ ਕੋਲੋਂ ਧੀ ਨੂੰ ਇਸ ਤਰੀਕੇ ਨਾਲ ਜਾਣ ਦਾ ਕੀ ਕਾਰਨ ਹੋ ਸਕਦਾ ਦੱਸਾਂਗੇ ਪਹਿਲਾਂ ਨਜ਼ਰ ਮਾਰਦੇ ਤਸਵੀਰਾਂ ਤੇ,,,,,,,

ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਦੇ ਪਿੰਡ ਗਜਨੀ ਵਾਲਾ ਦੇ ਰਹਿਣ ਵਾਲੇ ਬਲਵਿੰਦਰ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਉਸਦਾ ਵਿਆਹ ਜਸਵੀਰ ਕੌਰ ਨਾਲ ਹੋਇਆ ਸੀ। ਅਤੇ ਉਦੋਂ ਤੋਂ ਹੀ ਉਸਦੀ ਪਤਨੀ ਉਸ ਨਾਲ ਲੜਾਈ ਝਗੜਾ ਕਰਦੀ ਰਹਿੰਦੀ ਸੀ। ਅਤੇ ਵਿਆਹ ਤੋਂ ਕੁਝ ਮਹੀਨੇ ਹੀ ਨਾਲ ਰਹਿਣ ਤੋਂ ਬਾਅਦ ਦੋਨੋਂ ਅਲੱਗ ਹੋ ਗਏ ਸਨ। ਤੇ ਅੱਜ ਛੇ ਸੱਤ ਜਣੇ ਤੇਜਧਾਰ ਹਥਿਆਰਾਂ ਨਾਲ ਲੈਸ ਹੋਕੇ ਆਏ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਬਰਨ ਉਸਦੀ ਬੱਚੀ ਨੂੰ ਵੀ ਨਾਲ ਲੈ ਗਏ।

ਦੂਸਰੇ ਪਾਸੇ ਫਿਰੋਜ਼ਪੁਰ ਪੁਲਿਸ ਵੱਲੋਂ ਅਗਵਾਹ ਬੱਚੀ ਦੀ ਮਾਂ ਸਣੇ 7 ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੌਜੂਦਾ ਸਰਪੰਚ ਨੇ ਕਰ ਦਿੱਤੀ ਫਾਇਰਿੰਗ !

htvteam

ਨਵ ਜਨਮੇ ਬੱਚੇ ਨੇ ਕਿਸੇ ਹੋਰ ਨੂੰ ਦਿੱਤਾ ਜੀਵਨਦਾਨ

Htv Punjabi

ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਵੱਡਾ ਹਾਦਸਾ

htvteam

Leave a Comment