ਇੱਕ ਕੋਠੀ ਦੇ ਬਾਹਰ ਬੈਠੀਆਂ ਇਹ ਦੋ ਔਰਤਾਂ ਅਤੇ ਕੋਠੀ ਨੂੰ ਲੱਗਿਆ ਜਿੰਦਰਾ | ਅਸਲ ‘ਚ ਇਹ ਇੱਕ ਐੱਨਆਰਆਈ ਦੀ ਕੋਠੀ ਹੈ ਅਤੇ ਇਹ ਜਵਾਨ ਕੁੜੀ ਐਨਆਈਆਈ ਦੀ ਘਰਵਾਲੀ | ਪਰ ਅੱਜ ਇਸਨਾਲ ਜੋ ਕੁੱਝ ਕੀਤਾ ਗਿਆ ਹੈ ਇਸਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ | ਮਾਮਲਾ ਹੈ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਪਿੰਡ ਸੋਹਲ ਦਾ, ਜਿੱਥੇ ਗੁਰਪ੍ਰੀਤ ਕੌਰ ਨਾਂ ਦੀ ਇਸ ਨੌਜਵਾਨ ਕੁੜੀ ਦਾ ਵਿਆਹ 2017 ‘ਚ ਫਰਾਂਸ ਦੇ ਐੱਨਆਰਆਈ ਨਿਸ਼ਾਨ ਸਿੰਘ ਨਾਲ ਹੋਇਆ ਸੀ | ਵਿਆਹ ਤੋਂ ਬਾਅਦ ਨਿਸ਼ਾਨ ਸਿੰਘ ਗੁਰਪ੍ਰੀਤ ਨੂੰ ਆਪਣੇ ਨਾਲ ਫਰਾਂਸ ਲੈ ਗਿਆ ਤੇ ਫਿਰ ਗੁਰਪ੍ਰੀਤ ਨਾਲ ਕਿ ਕੁੱਝ ਹੋਇਆ ਸੁਣੋ ਗੁਰਪ੍ਰੀਤ ਕੌਰ ਦੀ ਹੀ ਜ਼ੁਬਾਨੀ |
previous post