Htv Punjabi
Punjab Video

ਬੰਦੇ ਨੂੰ ਜਨਾਨੀ ਆਈ ਪਸੰਦ, ਫਿਰ ਕਰਵਾ ਲਿਆ ਵਿਆਹ, ਵਿਆਹ ਤੋਂ ਬਾਅਦ ਖੁਲ੍ਹੇ ਜਨਾਨੀ ਦੇ ਅਸਲ ਰਾਜ਼ ?

ਪੁਲਿਸ ਦੀ ਗ੍ਰਿਫਤ ਇਹ ਖੜ੍ਹੇ ਦੋ ਸ਼ਖਸ ਤੁਹਾਨੂੰ ਨਜ਼ਰ ਆ ਰਿਹੇ ਹਨ ਪਰ ਇਨ੍ਹਾਂ ਵਿੱਚ ਇਕ ਸਿਰਫਿਰਆ ਆਸ਼ਕ ਹੈ ਜਿਸਦਾ ਨਾਮ ਮਨਪ੍ਰੀਤ ਸਿੰਘ ਹੈ ਜਿਸਨੂੰ ਇਕ ਵਿਆਹੀ ਹੋਈ ਜਨਾਨੀ ਪਸੰਦ ਆ ਗਈ ਜਿਸਤੋਂ ਬਾਅਦ ਆਪਣੇ ਸੁਪਨੇ ਸਜਾਉਂਣ ਲਈ ਉਸਦੇ ਨਾਲ ਵਿਆਹ ਕਰਵਾ ਲਿਆ ਪੁਲਿਸ ਦੇ ਮੁਤਾਬਿਕ ਉਹ ਜਨਾਨੀ ਪਹਿਲਾਂ ਤੋਂ ਹੀ ਵਿਆਹੀ ਹੋਈ ਸੀ ਜਿਸਦੇ ਬਾਰੇ ਪਤਾ ਲੱਗਦੇ ਹੀ ਏਸ ਨੇ ਉਸ ਜਨਾਨੀ ਦੇ ਘਰਵਾਲੇ ਤੇ ਹਮਲਾ ਕਰ ਦਿੱਤਾ ਜਿਸਤੋਂ ਕਈ ਵੱਡੇ ਖੁਲਾਸੇ ਹੋਏ ਉਹ ਸੁਣੋ ਪੁਲਿਸ ਅਧਿਕਾਰੀ ਦੇ ਜ਼ੁਬਾਨੀ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਏਸ ਮੁਲਜ਼ਮ ਤੋਂ ਇਕ ਲਾਇਸੰਸੀ ਪਿਸਟਲ ਤੇ ਇਕ ਮੋਟਰਸਾਇਕਲ ਬਰਾਮਦ ਕੀਤਾ ਗਿਆ ਜਿਸਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਸਦੇ ਨਾਲ ਥਾਣਾ ਇਸਲਾਮਾਬਾਦ ਵੱਲੋਂ ਹਨੀ ਟਰੈਪ ਲਗਾ ਕੇ ਲੁੱਟ ਖੋਹ ਕਰਨ ਵਾਲੇ ਨੂੰ ਵੀ ਕਾਬੂ ਕੀਤਾ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼੍ਰੀ ਦਰਬਾਰ ਸਾਹਿਬ ਵਿਖੇ ਮੁੰਡੇ ਨੇ ਕੀਤੀ ਘਟੀਆ ਕਰਤੂਤ

htvteam

ਗੋਲਡੀ ਬਰਾੜ ਦੇ ਨਾਂ ‘ਤੇ ਕਿਸਾਨ ਨੇ ਆਪਣੇ ਹੀ ਘਰ ‘ਤੇ ਕੀਤਾ ਹਮਲਾ

htvteam

ਪਿੰਡ ਦੇ ਮੁੰਡੇ ਕਿਵੇਂ ਕਰਵਾਏ ਦੁਨੀਆਂ ‘ਚ ਚਰਚੇ

htvteam

Leave a Comment