Htv Punjabi
Punjab Religion Video

ਭਗਵੰਤ ਮਾਨ ਦੀ ਸਰਕਾਰ ‘ਚ ਘੱਟ ਗਿਣਤੀਆਂ ਨਾਲ ਆਹ ਕੀ ਹੋਣ ਲੱਗਾ

ਕੁਝ ਸ਼ਰਾਰਤੀ ਅਨਸਰ ਜਾਮਾ ਮਸਜਿਦ ਹੁਸ਼ਿਆਰਪੁਰ ਦੇ ਬਾਹਰ ਖੜੇ ਹੋਕੇ ਯੂਪੀ ਬਿਹਾਰ ਵਾਲਾ ਸੀਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਜਾਮਾ ਮਸਜਿਦ ਦੀ ਪ੍ਰਬੰਧਕੀ ਅਹੁਦੇਦਾਰ ਵਾਰ-ਵਾਰ ਐਸਐਸਪੀ ਹੁਸ਼ਿਆਰਪੁਰ ਨੂੰ ਇਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰਨ ਦੀ ਗੁਜ਼ਾਰਿਸ਼ ਕਰ ਰਹੇ ਨੇ। ਪਰ ਸ਼ਾਹੀ ਇਮਾਮ ਸਾਹਿਬ ਮੁਤਾਬਿਕ ਐਸਐਸਪੀ ਹੁਸ਼ਿਆਰਪੁਰ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਦੀ ਆਵਾਜ਼ ਸੁਣਨ ਨੂੰ ਹੀ ਤਿਆਰ ਨੀ। ਜਿਸ ਤੋਂ ਬਾਅਦ ਸ਼ਾਹੀ ਇਮਾਮ ਸਾਹਿਬ ਲਾਈਵ ਹੁੰਦੇ ਨੇ ਤੇ ਭਗਵੰਤ ਮਾਨ ਹੋਰਾਂ ਨੂੰ ਸਾਰਾ ਮਾਮਲਾ ਖੁਦ ਦੇਖਣ ਦੀ ਗੁਜ਼ਾਰਿਸ਼ ਕਰਦੇ ਨੇ ਤੇ ਨਾਲੋਂ ਨਾਲ ਇਕ ਚੇਤਾਵਨੀ ਸ਼ਰਾਰਤੀ ਅਨਸਰਾਂ ਨੂੰ ਕਰਦੇ ਨੇ। ਪਹਿਲਾਂ ਜ਼ਰਾ ਸੋਸ਼ਲ਼ ਮੀਡੀਆ ਉੱਤੇ ਘੁੰਮ ਰਹੀ ਇਸ ਵੀਡੀਓ ਕਲੀਪ ਦੇ ਕੁਝ ਅੰਸ਼ ਦੇਖੋ ਫੇਰ ਸ਼ਾਹੀ ਇਮਾਮ ਸਾਹਿਬ ਨੇ ਕੀ ਚੇਤਾਵਨੀ ਦਿੱਤੀ ਇਹ ਵੀ ਸੁਣਵਾਉਂਦੇ ਹਾਂ।

Related posts

ਓ ਤੇਰਾ ਭਲਾ ਹੋਜੇ, ਬੱਸ ਹੁਣ ਆਹ ਦਿਨ ਦੇਖਣੇ ਬਾਕੀ ਸੀ, ਫੜ੍ਹੇ ਗਏ ਮਾਂ-ਪੁੱਤ

htvteam

ਜਨਾਨੀ ਪਿੱਛੇ ਖੜ੍ਹੇ ਬੰਦੇ ਦੀ ਵਿਗੜੀ ਨੀਅਤ, ਕਰਤੀ ਕਰਤੂਤ ?

htvteam

ਮੱਥਾ ਟੇਕਣ ਗਈ ਕੁ/ੜੀ ਨੂੰ ਮੁੰ/ਡੇ ਲੈ ਗਏ ਹੋ/ਟਲ ‘ਚ

htvteam