ਪੰਜਾਬ ਦੀ ਧੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦਾ ਮਾਮਲਾ ਹੁਣ ਭਖਦਾ ਨਜ਼ਰ ਆ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਜ਼ੀਰ ਹਰਜੋਤ ਸਿੰਘ ਬੈਂਸ ਹੋਰਾਂ ਦੀਆਂ ਮੁਸ਼ਕਿਲਾਂ ਵੀ ਵਧੀਆਂ ਨਜ਼ਰ ਆ ਰਹੀਆਂ ਕਿਉਕੀ ਹੁਣ ਪੰਜਾਬ ਲੋਕਾਂ ਅਤੇ ਲੀਡਰਾਂ ਵੱਲੋਂ ਹਰਜੋਤ ਸਿੰਘ ਹੋਰਾਂ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਐ ਇਸਨੂੰ ਲੈਕੇ ਸ਼੍ਰੋਮਣੀ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਇਕ ਵੱਡਾ ਬਿਆਨ ਦਿੱਤਾ ਏਸ ਦੌਰਾਨ ਕੈਮਰੇ ਅੱਗੇ ਹਰਜੋਤ ਬੈਂਸ ਅਤੇ ਆਪ ਸਰਕਾਰ ਨੂੰ ਸਿਧੀਆਂ ਤੇ ਖਰੀਆਂ ਖਰੀਆਂ ਸੁਣਾਈਆਂ ਨੇ,,,,,,,,,
ਏਸ ਦੌਰਾਨ ਬਾਦਲ ਨੇ ਆਪ ਸਰਕਾਰ ਤੇ ਤੰਜ ਕਸਦੇ ਹੋਏ ਕਿਹਾ ਕੀ ਬੰਦੀ ਸਿੰਘਾਂ ਵਾਲੀ ਫਾਈਲ ਤੇ ਸਰਕਾਰ ਨੇ ਦਸਕਤ ਨਹੀਂ ਕੀਤੇ ਅਤੇ ਬੰਦਾ ਸਿੰਘਾ ਦਾ ਮਾਮਲਾ ਆਪ ਸਰਕਾਰ ਨੇ ਲਟਕਾਕੇ ਰੱਖਿਆ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….