ਸਦਰ ਥਾਣਾ ਪੁਲਿਸ ਨੇ ਕੀਤਾ ਦੋਸ਼ੀ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕੀਤ ਅਤੇ ਦੋਸ਼ੀ ਹੈ ਹਲੇ ਫਰਾਰ ਜਲਦ ਫੜਨ ਦਾ ਕਿੱਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਦਾਅਵਾ,,,,,,,ਲੜਕੀ ਅਤੇ ਉਸਦੇ ਪਿਓ ਨੇ ਦੱਸਿਆ ਕਿ ਪਿੰਡ ਦੇ ਵਿੱਚ ਹੀ ਰਹਿੰਦਾ 30 ਸਾਲਾ ਉਸ ਦੇ ਰਿਸ਼ਤੇ ਵਿੱਚ ਲੱਗਦਾ ਚਚੇਰਾ ਭਰਾ ਜਿੱਤ ਲੜਕੀ ਨੂੰ ਘੁਮਾਣ ਦੇ ਬਾਨੇ ਘਰੋਂ ਲੈ ਗਿਆ ਅਤੇ ਬਠਿੰਡਾ ਦੇ ਇੱਕ ਨਿੱਜੀ ਹੋਟਲ ਵਿੱਚ ਰਹਿ ਕੇ ਉਸ ਦੇ ਨਾਲ ਕੀਤਾ ਬਲਾਤਕਾਰ ਪਰਿਵਾਰ ਵਾਲੇ ਮੰਗ ਰਹੇ ਹਨ ਪੁਲਿਸ ਤੋਂ ਇਨਸਾਫ ਦੋਸ਼ੀ ਨੂੰ ਸਖਤ ਤੋਂ ਸਖਤ ਦਿੱਤੀ ਜਾਵੇ ਸਜ਼ਾ,,,,,,,
ਦੂਸਰੇ ਪਾਸੇ ਡੀਐਸਪੀ ਮੈਡਮ ਨੇ ਦੱਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਉਸਦੇ ਗੁਆਂਡੀ ਨੇ ਨਾ ਬਾਲ ਇੱਕ ਲੜਕੀ ਦੇ ਨਾਲ ਬਠਿੰਡਾ ਦੇ ਇੱਕ ਹੋਟਲ ਵਿੱਚ ਲਿਜਾ ਕੇ ਕੀਤਾ ਉਸ ਦੇ ਨਾਲ ਬਲਾਤਕਾਰ ਅਤੇ ਫਿਰ ਉਸ ਨੂੰ ਆਖਿਆ ਕਿ ਆਪਾਂ ਲੈਣਾ ਤੇ ਚਲਦੇ ਹਾਂ ਅਤੇ ਖੁਦਕੁਸ਼ੀ ਕਰਦੇ ਹਾਂ ਉਸ ਤੋਂ ਬਾਅਦ ਹੋ ਗਿਆ ਫਰਾਰ ਅਸੀਂ ਲੜਕੀ ਦਾ ਮੈਡੀਕਲ ਕਰਵਾ ਕੇ ਦੋਸ਼ੀ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰ ਲਿੱਤਾ ਹੈ,,,,,,ਬੇਸ਼ੱਕ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਅੱਜ ਵੀ ਧੀਆਂ ਕਿਸੇ ਪਾਸੇ ਸੁਰੱਖਿਤ ਨਹੀਂ ਜਾਪਦੀਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..