Htv Punjabi
Punjab Religion Video

ਧਮਾਕੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਅਮਰੀਕ ਸਿੰਘ ਦਾ ਪਰਿਵਾਰ ਆਇਆ ਕੈਮਰੇ ਅੱਗੇ

ਪਿਛਲੇ ਕਈ ਦਿਨਾ ਤੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਧਮਾਕਿਆਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ,,,,,,ਲੋਕਾਂ ਦੇ ਖਿਆਲਾਂ ਚ ਇਕ ਵੱਡਾ ਸਵਾਲ ਪੈਦਾ ਹੋ ਰਿਹਾ ਪਿੰਡਾਂ ਤੇ ਸ਼ਹਿਰਾਂ ਦੀਆਂ ਸੱਥਾਂ ਚ ਇਸਦੀ ਚਰਚਾ ਵੀ ਖੂਬ ਹੋ ਰਹੀ ਸੀ ਆਖਿਰ ਕੌਣ ਕਰਵਾ ਰਿਹਾ ਇਹ ਧਮਾਕੇ,,,,,,ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸਾਹਮਣੇ ਆ ਗਿਆ,,,,,ਧਮਾਕਾ ਕਰਨ ਵਾਲੇ ਪੰਜ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਐ ਜਿਨਾਂ ਵਿੱਚੋਂ ਇਕ ਗੁਰਦਾਸਪੁਰ ਦੇ ਪਿੰਡ ਆਦੀਆਂ ਦਾ ਰਹਿਣ ਵਾਲਾ
ਅਮਰੀਕ ਸਿੰਘ ਨਾਂ ਦਾ ਨੌਜਵਾਨ ਵੀ ਸ਼ਾਮਲ ਹੈ ਜਿਸਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕ ਸਿੰਘ ਦਾ ਪਰਿਵਾਰ ਕੈਮਰੇ ਸਾਹਮਣੇ ਆਇਆ ਐ,,,,,,,,

ਦੱਸਦੀਏ ਕਿ ਫਿਲਹਾਲ ਪੁਲਿਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਤ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ,,,,ਪਰ ਉਸਦੇ ਦੋਸ਼ੀ ਹੋਣ ਦਾ ਫੈਸਲਾ ਅਦਾਲਤ ਨੇ ਕਰਨਾ ਹੈ ,ਅਦਲਾਤ ਦੇ ਫੈਸਲੇ
ਤੋਂ ਬਾਅਦ ਦੁੱਧ ਦਾ ਦੁੱਧ ਪਾਣੀ -ਦਾ ਪਾਣੀ ਸਾਫ ਹੋ ਜਾਵੇਗਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ,,,,

Related posts

ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਕਿਸਾਨਾਂ ਦਾ ਰੌਲਾ

htvteam

ਕਰਫ਼ਿਊ ਵੇਲੇ ਮੂਸੇਵਾਲਾ ਤੇ ਆਰ ਨੇਤ ਮੋਟਰਸਾਈਕਲਾਂ ਤੇ ਨਿਕਲੇ ਬਾਹਰ, ਪੁਲਿਸ ਵਾਲਿਆਂ ਨੇ ਦੋਵਾਂ ਨੂੰ ਪਾਇਆ ਘੇਰਾ, SSP ਨੇ ਵੀ ਗੱਡੀ ਲਾਈ ਮਗਰ

Htv Punjabi

ਰਾਤੋਂ ਰਾਤ ਦਰਦ ਭਜਾਓ ਲਈ ਪਾਰਕ ’ਚੋਂ ਤੋੜ ਲਿਆਓ ਆਹ ਕਰਾਮਾਤੀ ਪੱਤੇ

htvteam

Leave a Comment