Htv Punjabi
Punjab Video

ਭਲਾ ਐਵੇਂ ਹੋ ਸਕਦੇ… ਦੇਖੋ ਸ਼ਮਸ਼ਾਨਘਾਟ ‘ਚ ਕੀ ਹੋਇਆ

ਇੱਕ ਹੋਰ ਪੰਜਾਬ ਦੀ ਧੀ ਨਾਲ ਸਹੁਰੇ ਪਰਿਵਾਰ ਨੇ ਕੀਤਾ ਰੂਹ ਕੰਬਾਊ ਕਾਰਾ,, ਪੇਕੇ ਪਰਿਵਾਰ ਨੇ ਹਾਲਾਤ ਦੇਖ ਮਾਰੀਆਂ ਭੁੱਬਾ,,, ਬਲਦੇ ਸੀਵੇ ਦੇ ਵਿੱਚੋਂ ਕੱਢ ਲਈ ਆਪਣੇ ਧੀ ਦੀ ਅੱਧ ਸੜੀ ਦੇਹ,,, ਸ਼ਮਸ਼ਾਨ ਘਾੜ ਦੇ ਵਿੱਚ ਪੈ ਗਿਆ ਕੜਮਾਸ ਸਹੁਰਾ ਪਰਿਵਾਰ ਹੋਇਆ ਫਰਾਰ,,,ਜਿਹੜੇ ਮਾਤਾ ਪਿਤਾ ਨੇ ਆਪਣੀ ਧੀ ਨੂੰ ਬੜੇ ਹੀ ਚਾਵਾਂ ਦੇ ਨਾਲ ਪਾਲ ਪੋਸ ਕੇ ਵਿਆਹ ਕੀਤਾ। ਉਹਨਾਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਸੀ ਕਿ ਜਿਸ ਦੇ ਪੱਲੇ ਉਹ ਆਪਣੀ ਲੜਕੀ ਦਾ ਲੜ ਫੜਾ ਰਹੇ ਹਨ ਉਹੀ ਮੌਤ ਦਾ ਪਿਆਸਾ ਹੋ ਜਾਵੇਗਾ। ਕਿਉਂਕਿ ਇਹ ਘਟਨਾ ਨੂੰ ਸੁਣ ਕੇ ਤੁਹਾਡੇ ਵੀ ਲੂ-ਕੰਡੇ ਖੜੇ ਹੋ ਗਏ ਹੋਣਗੇ , ਇਹ ਘਟਨਾ ਹੈ ਨਾਭਾ ਦੇ ਅਲੌਹਰਾ ਗੇਟ ਇਲਾਕੇ ਦੀ ਜਿੱਥੇ ਪਰਮਜੀਤ ਕੌਰ ਜੋ ਸੰਗਰੂਰ ਦੀ ਰਹਿਣ ਵਾਲੀ ਹੈ ਉਸ ਦਾ ਵਿਆਹ ਨਾਭਾ ਦੇ ਨਿਮਾ ਨਾਮ ਦੇ ਨੌਜਵਾਨ ਨਾਲ ਹੋਇਆ ਸੀ। ਪਰ ਅਚਾਨਕ ਕੀ ਹੋਇਆ ਕੀ ਸਹੁਰੇ ਪਰਿਵਾਰ ਵੱਲੋਂ ਰਾਤ ਨੂੰ ਹੀ ਆਪਣੇ ਨੂੰਹ ਦਾ ਸੰਸਕਾਰ ਕਰਨਾ ਪੈ ਗਿਆ ਅਤੇ ਕੰਨੋ ਕੰਨ ਪੇਕੇ ਪਰਿਵਾਰ ਨੂੰ ਭਣਕਣ ਵੀ ਨਹੀਂ ਲੱਗਣ ਦਿੱਤੀ।

ਜਦੋਂ ਪੇਕੇ ਪਰਿਵਾਰ ਨੂੰ ਪਤਾ ਲੱਗ ਗਿਆ ਕਿ ਸਾਡੀ ਲੜਕੀ ਨਾਲ ਕੋਈ ਅਣਹੋਣੀ ਹੋਈ ਹੈ ਤਾਂ ਉਹ ਮੌਕੇ ਤੇ ਆਪਣੀ ਲੜਕੀ ਦੇ ਘਰ ਪਹੁੰਚੇ ਉਸਦਾ ਸੰਸਕਾਰ ਕਰਨ ਲਈ ਸਹੁਰਾ ਪਰਿਵਾਰ ਸ਼ਮਸ਼ਾਨ ਘਾਟ ਗਿਆ ਹੈ ਅਤੇ ਪੇਕਾ ਪਰਿਵਾਰ ਜਦੋਂ ਸ਼ਮਸ਼ਾਨ ਘਾਟ ਪਹੁੰਚਿਆ ਤਾਂ ਆਪਣੀ ਲੜਕੀ ਦੀ ਲਾਸ ਨੂੰ ਚਿਖਾ ਵਿੱਚ ਜ਼ਲਦੇ ਵੇਖਦੇ ਹੋਏ ਉਸਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਨੂੰ ਫੜ ਲਿਆ ਗਿਆ, ਤਾਂ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਪੁਲਿਸ ਨੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਜਦੋਂ ਤੱਕ ਅੱਗ ਬੁਝਦੀ ਤਾਂ ਪਰਮਜੀਤ ਦਾ ਸਰੀਰ ਸੜ ਸੜ ਚੁੱਕਾ ਸੀ

ਇਸ ਮੌਕੇ ਤੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਪਤਾ ਲੱਗਾ ਕਿ ਲੜਕੀ ਨੂੰ ਰਾਤ ਦੇ ਸਮੇਂ ਸੰਸਕਾਰ ਕੀਤਾ ਜਾ ਰਿਹਾ ਹੈ। ਅਸੀਂ ਮੌਕੇ ਤੇ ਹੀ ਅੱਗ ਨੂੰ ਬੁਝਾ ਕੇ ਮ੍ਰਿਤਕ ਬੋਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਲੜਕੀ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਸਹੁਰੇ ਪਰਿਵਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਆਖਰ ਕਿਉਂ ਨੇ ਇਨਾਂ ਦਾਜ ਦੇ ਲੋਭੀਆਂ ਦੀ ਲਾਲਸਾ ਭਰ ਦੀ ਕਿ ਇਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਹਮੇਸ਼ਾ ਦਾਸ ਦੀ ਮੰਗ ਕਰਦੇ ਨੇ ਅਤੇ ਫਿਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਸੋ ਲੋੜ ਹੈ ਅਜਿਹੇ ਦਰਿੰਦਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਤਾਂ ਕਿ ਇਸ ਨੂੰ ਦੇਖ ਦੂਜੇ ਲੋਕ ਵੀ ਸੁਚੇਤ ਹੋ ਜਾਣ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਾਬਕਾ ਆਈਏਐਸ ਅਧਿਕਾਰੀ ਨਾਲ ਕੀਤੀ ਸੀ ਧੋਖਾਧੜੀ? ਆਪ ਆਗੂ ਯੋਗੇਸ਼ ਸ਼ਰਮਾਂ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ! ਮੈਡੀਕਲ ਕਰਵਾ ਕੇ ਸੁਖੀ ਕੀਂ ਕਰਨ ਵਾਲੇ ਨੇ

Htv Punjabi

ਹੁਣੇ-ਹੁਣੇ ਸਪਾ ਸੈਂਟਰ ‘ਚ ਪੈ ਗਿਆ ਪੁਲਿਸ ਦਾ ਛਾਪਾ

htvteam

ਮੁਸਲਮਾਨਾਂ ਦੇ ਮੁੰਡੇ ਨੇ ਪਿੰਡ ‘ਚ ਮੰਦਿਰ ਬਾਰੇ ਕਰਤੀ ਅਜਿਹੀ ਅਨਾਉਂਸਮੈਂਟ, ਕਿਸੇ ਨੂੰ ਨਹੀਂ ਹੋਇਆ ਯਕੀਨ

htvteam

Leave a Comment