Htv Punjabi
Punjab Video

ਭੀੜੀ ਗਲੀ ਦੇ ਵਿੱਚ ਹੋ ਗਏ ਗੁਆਂਡੀਆਂ ਦੇ ਟਾਕਰੇ, ਪਿਆ ਘੜਮੱਸ

ਗਲੀ ਚ ਖੜੀ ਕਾਰ ਤੇ ਅਚਾਨਕ ਨੌਜਵਾਨ ਆ ਕੇ ਡੰਡਿਆਂ ਨਾਲ ਇੱਟਾਂ ਨਾਲ ਸ਼ੀਸ਼ੇ ਭੰਨ ਕੇ ਗੱਡੀ ਚਕਣਾ ਚੂਰ ਕਰ ਦਿੰਦੇ ਨੇ,, ਤੁਸੀਂ ਤਸਵੀਰਾਂ ਦੇਖ ਕੇ ਸੋਚਦੇ ਹੋਵੋਗੇ ਕਿ ਆਖਰ ਗੱਡੀ ਦਾ ਕਸੂਰ ਕੀ ਹੈ,, ਕਸੂਰ ਇਹੀ ਹੈ ਕਿ ਜਿਨਾਂ ਨੇ ਹਮਲਾ ਕੀਤਾ ਗੱਡੀ ਉਸ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੰਦੀ ਹੈ ਜਿਸ ਤੋਂ ਬਾਅਦ ਮੁਹੱਲੇ ਦੇ ਵਿੱਚ ਗੁਆਂਢੀਆਂ ਨਾਲ ਲੜਾਈ ਹੋ ਜਾਂਦੀ ਹੈ ਅਤੇ ਉਸਦਾ ਬਦਲਾ ਲੈਣ ਦੇ ਵਾਸਤੇ ਨੌਜਵਾਨ ਉਹਨਾਂ ਦੀ ਗੱਡੀ ਦੇ ਸ਼ੀਸ਼ੇ ਭਣ ਕੇ ਚਕਣਾ ਚੂਰ ਕਰ ਦਿੰਦੇ ਨੇ,, ਤੇਹ ਤਸਵੀਰਾਂ ਕੈਮਰੇ ਚ ਕੈਦ ਹੋਈਆਂ ਨੇ ਆਓ ਨਜ਼ਰ ਮਾਰਦੇ ਆਂ।

ਅੰਮ੍ਰਿਤਸਰ ਦੇ ਕੋਟ ਖਾਲਸਾ ਇੰਦਰਾ ਕਲੋਨੀ ਚ ਉਸ ਸਮੇਂ ਸਥਿਤੀ ਤਨਾਨ ਪੂਰਵਕ ਹੋ ਗਈ ਜਦੋਂ ਗਲੀ ਵਿੱਚ ਰਹਿਣ ਵਾਲੇ ਦੋ ਪਰਿਵਾਰ ਆਪਸ ਵਿੱਚ ਭਿੜ ਗਏ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਕੌਰ ਨੇ ਦੱਸਿਆ ਕਿ ਉਹ ਦੇਰ ਰਾਤ ਪ੍ਰੋਗਰਾਮ ਤੋਂ ਆਪਣੇ ਘਰ ਪਰਤ ਰਹੇ ਸੀ ਕਿ ਰਸਤੇ ਵਿੱਚ ਸੁਖਵਿੰਦਰ ਸਿੰਘ ਦਾ ਮੋਟਰਸਾਈਕਲ ਲੱਗਾ ਹੋਇਆ ਸੀ ‌ ਜਿਸ ਦੌਰਾਨ ਕਾਰ ਲੰਘਾਉਂਦੇ ਸਮੇਂ ਮੋਟਰਸਾਈਕਲ ਜਮੀਨ ਤੇ ਡਿੱਗ ਗਿਆ ਜਿਸ ਨੂੰ ਲੈ ਕੇ ਕਹਾ ਸੁਣੀ ਹੋ ਗਈ ਅਤੇ ਮਾਮਲਾ ਇਸ ਕਦਰ ਵੱਧ ਗਿਆ ਕਿ ਨੌਬਤ ਹੱਥੋਂ ਪਾਈ ਤੱਕ ਆ ਗਈ,,,,,,,

ਉੱਥੇ ਪੁਲਿਸ ਦਾ ਕਹਿਣਾ ਕਿ ਸਾਡੇ ਕੋਲ ਦੋਨਾਂ ਧਿਰਾਂ ਦੀਆਂ ਸ਼ਿਕਾਇਤਾਂ ਆਈਆਂ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਪੜ੍ਹੋ ਤੇ ਕਰੋ ਫੈਸਲਾ, ਕਿ, ਕੀ ਨਵਜੋਤ ਸਿੱਧੂ ਝੂਠ ਬੋਲਦੈ? 75-25 ਵਾਲੀ ਕੋਈ ਗੱਲ ਨਹੀਂ?

Htv Punjabi

ਥੋੜੇ ਜਿਹੇ ਪੈਸੇ ਲੈ ਫਸ ਗਿਆ ਮੁੰਡਾ; ਫੇਰ ਮੋਬਾਈਲ ‘ਤੇ ਆਉਣ ਲੱਗੀਆਂ ਗੰਦੀਆਂ ਫ਼ਿਲਮਾਂ

htvteam

Big Breaking- ਸਿੱਧੂ ਮੂਸੇਵਾਲਾ ਦੇ ਖਿਲਾਫ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਕਾਰਵਾਈ, ਉਲਝਾ ਲਿਆ ਮੂਸੇਵਾਲਾ  

Htv Punjabi

Leave a Comment