Punjab Videoਭੂਆ ਦੇ ਪਿੰਡ ਆ ਮੁੰਡਿਆਂ ਨੇ ਗੈਰ ਜਨਾਨੀ ਨਾਲ ਕਰ’ਤਾ ਮਾੜਾ ਕੰਮ by htvteamDecember 29, 20220941 Share0 ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਮੰਡੀ ਵਾਲੇ ਪਟਰੋਲ ਪੰਪ ਦਾ ਹੈ, ਜਿੱਥੇ ਇਹ ਨਸ਼ੇੜੀ ਮੁੰਡੇ ਜਦੋਂ ਇੱਕ ਔਰਤ ਦਾ ਪਰਸ ਖੋਹ ਕੇ ਮੋਟਰਸਾਈਕਲ ਤੇ ਫਰਾਰ ਹੋਣ ਲੱਗੇ ਤਾਂ ਲੋਕਾਂ ਨੇ ਇਹਨਾਂ ਨੂੰ ਕਾਬੂ ਕਰ ਪਹਿਲਾਂ ਸੇਵਾ ਲੁੱਟੀ ਤੇ ਫੇਰ ਪੁਲਿਸ ਦੇ ਹਵਾਲੇ ਕਰ ਦਿੱਤਾ |