Htv Punjabi
Punjab Video

ਭੋਗ ‘ਤੇ ਜਾ ਆਹ ਚੀਜ਼ ਖਾਣ ਵਾਲੇ ਚਟਕੋਰੇ ਹੋ ਜਾਣ ਸਾਵਧਾਨ

ਮਾਮਲਾ ਹੈ ਫਰੀਦਕੋਟ ਦੇ ਪਿੰਡ ਨਿਆਂਮੀਂ ਵਾਲਾ ਦਾ, ਜਿੱਥੇ ਦੇ ਇੱਕ ਪਰਿਵਾਰ ਦੇ ਵੱਡੇ ਬਜ਼ੁਰਗ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ | ਉਸ ਬਜ਼ੁਰਗ ਦੇ ਪਾਏ ਭੋਗ ਦੇ ਦੌਰਾਨ ਇਹਨਾਂ ਜਲੇਬੀਆਂ ਪਾਈਆਂ |
ਜਲੇਬੀਆਂ ਦੇ ਸ਼ੌਕੀਨ ਇਸ ਪਰਿਵਾਰ ਨੇ ਬਚੀਆਂ ਜਲੇਬੀਆਂ ਰੱਖ ਲਈਆਂ | ਫੇਰ ਜਦ ਇੱਕ ਹਫ਼ਤੇ ਬਾਅਦ ਉਹ ਬਹੀਆਂ ਜਲੇਬੀਆਂ ਖਾਦੀਆਂ ਤਾਂ ਸਾਰੇ ਪਰਿਵਾਰ ਦੀ ਹਾਲਤ ਬੇਹੱਦ ਖਰਾਬ ਹੋ ਗਈ |

Related posts

ਬੈਂਸ ਜ਼ਬਰ ਜਿਨਾਹ ਦੋਸ਼ ਮਾਮਲੇ ਦੀ ਪੀੜਤ ਔਰਤ ਆਈ ਕੈਮਰੇ ਸਾਹਮਣੇ; ਦੇਖੋ ਵੀਡੀਓ

htvteam

ਭਿਖਾਰੀਆਂ ਦੇ ਨਿਆਣਿਆਂ ਦੇ ਹੋਏ DNA ਟੈਸਟ, ਰਿਪੋਰਟ ?

htvteam

ਆਹ ਦੇਖਲੋ ਨਸ਼ਾ ਛੁਡਾਊ ਕੇਂਦਰਾਂ ‘ਚ ਕੀ ਹੋ ਰਿਹਾ

htvteam