ਪੰਜਾਬ ਦੇ ਹੁਸ਼ਿਆਰਪੁਰ ਚਿੰਤਪੁਰਨੀ ਧਰਮਸ਼ਾਲਾ ਨੈਸ਼ਨਲ ਹਾਈਵੇ ਤੇ ਵੱਡਾ ਹਾਦਸਾ
ਮੰਗੂਵਾਲ ਦੇ ਨੇੜੇ ਐਂਬੂਲੈਂਸ ਮਰੀਜ਼ਾਂ ਨੂੰ ਲੈ ਕੇ ਆਈ ਹੋਇਆ ਐਕਸੀਡੈਂਟ
ਐਬੂਲੈਂਸ ਚ ਪੰਜ ਲੋਕ ਸਵਾਰ ਤਿੰਨ ਦੀ ਮੌਤ
2 ਦੀ ਹਾਲਤ ਸੀਰੀਅਸ ਕੀਤਾ ਹੁਸ਼ਿਆਰਪੁਰ ਰੈਫਰ
ਹੁਣੇ ਹੁਣੇ ਮਰੀਜ਼ ਨੂੰ ਲਿਜਾ ਰਹੀ ਐਬੋਲੈਂਸ ਨਾਲ ਵੱਡਾ ਹਾਦਸਾ
ਮਰੀਜ਼ ਸਮੇਤ ਪੰਜ ਲੋਕ ਸਵਾਰ ਸੀ ਐਂਬੂਲੈਂਸ ਦੇ ਵਿੱਚ
ਡੂੰਘੀ ਖੱਡ ਚ ਡਿੱਗੀ, ਸ਼ੀਸ਼ੇ ਭੰਨ ਭੰਨ ਕੱਢੇ ਲੋਕ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
