Htv Punjabi
Punjab Religion Video

ਭੜਕ ਉਠੇ ਮਸੀਹ ਭਾਈਚਾਰੇ ਦੇ ਲੋਕ, ਪਿੰਡ ‘ਚ ਮੱਚੀ ਤਰਥੱਲੀ

ਤਸਵੀਰਾਂ ਦੇ ਵਿੱਚ ਤੁਸੀਂ ਰਾਖ ਨੂੰ ਫਰੋਲਦੇ ਹੋਏ ਕੁਝ ਲੋਕਾਂ ਨੂੰ ਦੇਖ ਰਹੇ ਹੋ ਦਰਅਸਲ ਇਹ ਮਸੀਹ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ ਜਿਨਾਂ ਦੇ ਪਵਿੱਤਰ ਬਾਈਬਲ ਨੂੰ ਅੱਗ ਲਗਾ ਕੇ ਸਾਰ ਦਿੱਤਾ ਗਿਆ ਜਿਸ ਤੋਂ ਬਾਅਦ ਮੁਸੀ ਭਾਈਚਾਰੇ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਦੇ ਚਲਦੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉੱਥੇ ਹੀ ਮਹਿਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਘਰ ਵਾਲੇ ਨੂੰ ਜਾਣ ਬੁੱਝ ਕੇ ਫਸਾਇਆ,,,,,,,

ਘਟਨਾ ਦਾ ਪਤਾ ਲੱਗਦਿਆ ਹੀ ਐਸ ਪੀ ਡੀ ਹਰਿੰਦਰ ਸਿੰਘ ਗਿੱਲ, ਡੀ.ਐਸ.ਪੀ ਗੁਰਿੰਦਰਪਾਲ ਸਿੰਘ ਨਾਗਰਾ ਅਤੇ ਐਸ.ਐਚ.ਉ ਬਲਕਾਰ ਸਿੰਘ ਲੋਪੋਕੇ ਘਟਨਾ ਸਥਾਨ ਤੇ ਪੁੱਜੇ ਅਤੇ ਛਾਣਬੀਣ ਕਰਕੇ ਪਿੰਡ ਮਾਧੋਕੇ ਦੇ ਹੀ ਦੋ ਵਿਆਕਤੀ ਕ੍ਰਿਪਾਲ ਸਿੰਘ ਜੋਕਿ ਮਸੀਰ ਭਾਈਚਾਰੇ ਨਾਲ ਸੰਬੰਧਿਤ ਹੈ ਅਤੇ ਗੁਰਪ੍ਰੀਤ ਸਿੰਘ ਖਿਲਾਫ ਧਾਰਾ 299,3(5) ਅਧੀਨ ਮਾਮਲਾ ਦਰਜ ਕਰਕੇ ਦੇਸ਼ੀਆਂ ਨੂੰ ਗ੍ਰਿਫ਼ਤਾਰ ਕਰ ਕਰਲਿਆ ਹੈ।

ਖੈਰ ਮਸੀਹ ਭਾਈਚਾਰੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਜਿਹਦੇ ਚਲਦੇ ਇਨਸਾਫ ਦੀ ਮੰਗ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜ਼ੀਰਾ ਵਿੱਚ ਸੜਕ ਕਿਨਾਰੇ ਖੜੇ ਟਰੱਕ ਵਿੱਚ ਬੇਕਾਬੂ ਕਾਰ ਵੱਜੀ, ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ

Htv Punjabi

ਪੰਜਾਬ ਦੇ ਮੁਖ ਸਕੱਤਰ ਖਿਲਾਫ ਮੰਤਰੀਆਂ ਤੇ ਵੱਡੇ ਆਗੂਆਂ ਨੇ ਖੋਲ੍ਹਿਆ ਮੋਰਚਾ, ਗੱਲ ਹਟਾਉਣ ‘ਤੇ ਅੜੀ ? ਬਾਜਵੇ ਤੇ ਜਾਖੜ ਦੇ ਬਿਆਨ ਨੇ ਤਾਂ ਗੱਲ ਸਿਰੇ ਈ ਲਾ ਤੀ !

Htv Punjabi

ਥਾਣੇਦਾਰ ਨੇ ਜੋਸ਼ ‘ਚ ਆ ਆਪਣੇ ਹੀ ਪੁੱਤ ਨੂੰ ਰਗੜਤਾ; ਪਿਓ ਪੁੱਤ ‘ਚ ਹੋਇਆ ਸੀ ਝਗੜਾ

htvteam

Leave a Comment