Htv Punjabi
Punjab Video

ਮਹਿਲਾ ਕਾਂਸਟੇਬਲ ਤੋਂ ਬਾਅਦ ਇੱਕ ਹੋਰ ਪੁਲਿਸ ਕਾਂਸਟੇਬਲ ਕਾਬੂ

ਅੰਮ੍ਰਿਤਸਰ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਪੁਲਿਸ ਕਾਂਸਟੇਬਲ ਸਮੇਤ ਦੋ ਵਿਅਕਤੀਆਂ ਤੋਂ 46.91 ਲੱਖ ਬਰਾਮਦ
ਨਾਰਕੋ ਹਵਾਲਾ ਨੈਟਵਰਕ ਤੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦਾ ਐਕਸ਼ਨ
ਥਾਣਾ ਛੇਹਰਟਾ ਵਿਖੇ ਐਨਡੀਪੀਐਸ ਐਕਟ ਤਹਿਤ ਕੀਤੀ ਐਫ ਆਈ ਆਰ
ਕਾਲੀ ਥਾਰ ਵਾਲੀ ਮਹਿਲਾ ਕਾਂਸਟੇਬਲ ਤੋਂ ਇੱਕ ਹੋਰ ਪੁਲਸੀਆ ਚੜਿਆ ਧੱਕੇ
ਪੁਲਿਸ ਮੁਲਾਜ਼ਮ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਰਦਾ ਸੀ ਆਹ ਕਰਤੂਤ
ਉਹ ਪੁਲਿਸ ਨੇ ਲਈ ਤਲਾਸ਼ੀ ਤਾਂ ਦੇਖ ਕੇ ਹੋਏ ਹੈਰਾਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੱਖ ਮੁਸਲਿਮ ਸਾਂਝਾਂ ਪੰਜਾਬ ‘ਚ ਹੋਰ ਪੱਕੀਆਂ ਹੋਈਆਂ! ਮੁਸਲਮਾਨਾਂ ਨੇ ਸਿੱਖਾਂ ਲਈ ਮਸਜਿਦ ‘ਚ ਲਾਇਆ ਲੰਗਰ ਤਾਂ ਸਿੱਖ ਨੇ ਮਸਜਿਦ ਲਈ ਆਪਣੀ ਜ਼ਮੀਨ! ਮੇਰਾ ਵਸਦਾ ਰਹੇ ਪੰਜਾਬ

Htv Punjabi

ਹਲਕਾ ਮੋਗਾ ਤੋਂ ‘ਆਪ’ ਦੀ ਅਮਨਦੀਪ ਕੌਰ ਅਰੋੜਾ ਜਿੱਤੇ

htvteam

ਮੁੱਖ ਮੰਤਰੀ ਨੇ ਔਰਤਾਂ ਨੂੰ ਸੈਕ…..ਕਰਨ ਨੂੰ ਲੈ ਕੇ ਦਿੱਤਾ ਬਿਆਨ

htvteam

Leave a Comment