Htv Punjabi
Punjab Video

ਮਾਲਕ ਦੇ ਕੀਮਤੀ ਸਮਾਨ ਤੇ ਗੰਦੀ ਅੱਖ ਰੱਖਦੀ ਸੀ ਨੌਕਰਾਣੀ, ਫੇਰ ਮੌਕਾ ਦੇਖ ਚੱਕ ਲਿਆ ਫਾਇਦਾ

ਸੀਸੀਟੀਵੀ ਨੂੰ ਜਰਾ ਗੌਰ ਨਾਲ ਦੇਖੋ, ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਕ ਕਮਰੇ ਚ ਇਕ ਮਹਿਲਾ ਆਉਂਦੀ ਐ ਤੇ ਕਪਬੋਰਡ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੀ ਐ ਤੇ ਜਦੋਂ ਕੱਪਬੋਰਡ ਖੁੱਲ੍ਹ ਜਾਂਦਾ ਤੇ ਉਪਰ ਨੀਚੇ ਕੁਝ ਲੱਭਣ ਦੀ ਤਰੀਕੇ ਨਾਲ ਹੱਥ ਪੱਲੇ ਮਾਰਦੀ ਐ। ਮਨਸ਼ਾ ਸਾਫ ਨਜ਼ਰ ਆਉਂਦੀ ਐ ਕਿ ਜਿਵੇਂ ਇਸ ਮਹਿਲਾ ਨੇ ਕੋਈ ਚੋਰੀ ਕਰਨੀ ਹੋਵੇ। ਚਲੋਂ ਹੁਣ ਤੁਸੀਂ ਪੂਰਾ ਮਾਮਲਾ ਸੁਣੋ, ਦਰਅਸਲ ਇਹ ਵੀਡੀਓ ਅੰਮ੍ਰਿਤਸਰ ਦੇ ਇਲਾਕਾ ਇਸਲਾਮਾਬਾਦ ਦੀ ਐ ਜਿਥੇ ਇਕ ਇਕ ਵਿਅਕਤੀ ਡਾਕਟਰ ਕਮਲ ਭਾਰਦਵਾਜ ਵਲੋਂ ਆਪਣੀ ਨੌਕਰਾਣੀ ਤੇ ਇਲਜ਼ਾਮ ਲਗਾਏ ਗਏ ਕਿ ਉਸਨੇ ਘਰ ਚੋਂ ਗਹਿਣੇ ਤੇ ਲੱਖਾਂ ਰੁਪਏ ਚੋਰੀ ਕੀਤੇ ਨੇ, ਹੋਰ ਤਾਂ ਹੋਰ ਗੁਆਂਢੀ ਵਲੋਂ ਵੀ ਇਲਜ਼ਾਮ ਲਗਾਏ ਗਏ ਕਿ ਜਦੋਂ ਇਹ ਨੌਕਰਾਣੀ ਸਾਡੇ ਘਰ ਕੰਮ ਕਰਦੀ ਸੀ ਤਾਂ ਉਥੇ ਵੀ ਚੋਰੀ ਕਰਦੀ ਰੰਗੇ ਹੱਥੀਂ ਫੜ੍ਹ ਲਈ ਸੀ ਜਿਸ ਤੋਂ ਬਾਅਦ ਉਸਨੂੰ ਘਰ ਚੋਂ ਕੱਢ ਦਿੱਤਾ,,,,,,

ਦੂਜੇ ਪਾਸੇ ਜਦੋਂ ਇਸ ਬਾਰੇ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ਜੋ ਵੀ ਮੁਲਜ਼ਮ ਪਾਇਆ ਗਿਆ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉੱਧਰ ਜਦੋਂ ਇਸ ਬਾਬਤ ਮਹਿਲਾ ਨਾਲ ਗੱਲ ਕੀਤੀ ਗਈ ਤਾਂ ਉਹ ਮੀਡੀਆ ਤੋਂ ਕੰਨੀ ਕਤਰਾਉਂਦੀ ਨਜ਼ਰ ਆਈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਆਸ਼ਿਕ ਦੇ ਚੱਕਰਾਂ ਚ ਪਤਨੀ ਕਰ ਬੈਠੀ ਕਾਂਡ

htvteam

ਮੋਟਰਸਾਇਕਲ ਉੱਤੇ ਬੈਠਣ ਨੂੰ ਲੈਕੇ ਬਾਜ਼ਾਰ ‘ਚ ਬਣਿਆ ਫਿਲਮੀ ਸੀਨ; ਦੇਖੋ ਵੀਡੀਓ

htvteam

ਹੁਣੇ-ਹੁਣੇ ਪੰਜਾਬ ਦੇ ਆਹ ਸ਼ਹਿਰ ਦੀ ਬੈਂਕ ‘ਚ ਪਿਆ ਵੱਡਾ ਡਾਕਾ

htvteam

Leave a Comment