Htv Punjabi
Punjab Video

ਦੇਖੋ ਪਿਓ ਨੇ ਪੁੱਤ ਨਾਲ ਕੀ ਕੀਤਾ

ਹਸਪਤਾਲ ਦੇ ਬੈਡ ਤੇ ਪਿਆ ਨੌਜਵਾਨ ਲਵਪ੍ਰੀਤ ਸਿੰਘ ਐ ਜੋ ਅੰਮ੍ਰਿਤਸਰ ਅਧੀਨ ਪੈਂਦੇ ਪਿੰਡ ਵਲੜਵਾਲ ਦਾ ਰਹਿਣ ਵਾਲਾ ਐ,,,,ਜਿੱਥੇ ਇਸ ਨੌਜਵਾਨ ਦਾ ਆਪਣੇ ਪਿਉ ਨਾਲ ਜ਼ਮੀਨੀ ਵੰਡ ਨੂੰ ਲੈਕੇ ਝਗੜਾ ਹੋਗਿਆ ਜਿਸ ਤੋਂ ਬਾਅਦ ਇਸ ਨੌਜਵਾਨ ਦੇ ਇਸ ਦੇ ਪਿਉ ਨੇ ਗੋਲੀਆਂ ਮਾਰ ਦਿੱਤੀ,,,,,ਝਗੜੇ ਦੌਰਾਨ ਨੌਜਵਾਨ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ,,,,

ਉਧਰ ਇਸ ਪੂਰੇ ਮਾਮਲੇ ਦਾ ਜ਼ਾਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ ਨੇ ਦੱਸੀਆ ਕਿ ਦੋ ਵਿਕਤੀਆ ਨੂੰ ਕਾਬੂ ਕਰ ਮਾਮਲਾ ਦਰਜ ਕਰ ਦਿੱਤਾ ਗਿਆ ਅਤੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕ੍ਰਿਕਟ ਟੂਰਨਾਮੈਂਟ ਦੇ ਦੌਰਾਨ ਵਿਵਾਦ ਵਿੱਚ ਕਾਂਗਰਸੀ ਨੇਤਾ ਦੀ ਗੋਲੀ ਮਾਰ ਕੇ ਹੱਤਿਆ

Htv Punjabi

ਸਵੇਰੇ ਸਵੇਰੇ ਐਵੇਂ ਪੀਸਕੇ ਇਲਾਇਚੀ ਖਾਓ ਹਾਈ ਬੀਪੀ ਠੀਕ ਕਰਾਓ

htvteam

ਗਰਭਵਤੀ ਮਹਿਲਾ ਬੰਦੇ ਨਾਲ ਗ਼ਲਤ ਕੰਮ ਕਰਦੀ ਕਾਬੂ !

htvteam

Leave a Comment