ਇਹ ਤਸਵੀਰਾਂ ਜਲੰਧਰ ਦੇ ਥਾਣਾ ਨੰਬਰ 8 ਅਧੀਨ ਪੈਂਦੀ ਦਾਦਾ ਕਾਲੋਨੀ ਚ ਸਥਿਤ ਮੈਟਲ ਫੈਕਟਰੀ ਦੀਆਂ ਨੇ ਜਿੱਥੇ ਏਸ ਫੈਕਟਰੀ ਦੇ ਮਾਲਕਾਂ ਨੇ ਸਵੇਰੇ ਆਕੇ ਜਦੋਂ ਫੈਕਟਰੀ ਦਾ ਹਾਲ ਦੇਖਿਆ ਤਾਂ ਸਾਰਿਆਂ ਦੇ ਹੋਸ਼ ਫਾਕਤਾ ਹੋ ਚੁੱਕੇ ਸੀ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋਏ ਕੀ ਫੈਕਟਰੀ ਦੇ ਦੋਵੇਂ ਤਾਲੇ ਤੋੜ ਦਿੱਤੇ ਗਏ ਨੇ ਤੇ ਇਕ ਇਕ ਸਮਾਨ ਦੀ ਭੰਨਤੋੜ ਕੀਤੀ ਗਈ ਸਾਰਾ ਸਮਾਨ ਆਪਣੋ-ਆਪਣੇ ਟਿਕਾਣਿਆਂ ਤੋਂ ਹੱਲਿਆ ਨਜ਼ਰ ਆ ਰਿਹਾ ਏਹ ਦੇਖ ਮਾਲਕਾਂ ਦਾ ਮੱਥਾਂ ਠੱਣਕਿਆ ਜਦੋਂ ਉਨ੍ਹਾਂ ਚੰਗੀ ਤਰ੍ਹਾਂ ਫੈਕਟਰੀ ਦੇ ਸਮਾਨ ਦੀ ਚੈਕਿੰਗ ਕੀਤੀ ਅਤੇ ਗੱਲੇ ਵਿੱਚ ਪੈਸੇ ਦੇਖੇ ਤਾਂ ਗੱਲੇ ਖਾਲੀ ਪਏ ਸੀ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦੰਦੇ ਅਨਿਲ ਕੁਮਾਰ ਨੇ ਨੂੰ ਜੋ ਦੱਸਿਆ ਉਹ ਸੁਣੋ ਤੁਸੀ ਵੀ ਸਤੱਰਕ ਹੋ ਜਾਓ,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਆਸਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਕੇ ਚੋਰਾਂ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ਅਜਿਹਾ ਚ ਦੇਖਣਾ ਹੋਵੇਗਾ ਕੀ ਕੀ ਪੁਲਿਸ ਚੋਰਾਂ ਨੂੰ ਫੜਕੇ ਸਲਾਖਾਂ ਪਿੱਛੇ ਕਦੋਂ ਤੱਕ ਸੁੱਟਦੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..