Htv Punjabi
Punjab

ਐਸਬੀਆਈ ਏਟੀਐਮ ਤੋਂ ਬਾਤ ਵਿੱਚ ਰੁਪਏ 10 ਹਜ਼ਾਰ ਰੁਪਏ ਕਢਵਾਉਣ ‘ਤੇ ਆਵੇਗਾ ਓਟੀਪੀ

ਜਲੰਧਰ : ਕਾਰਡ ਕਲਲੋਨਿੰਗ ਅਤੇ ਕਾਰਡ ਸਵੈਪ ਕਰ ਧੋਖਾਧੜੀ ਦੀ ਵੱਧਦੀ ਘਟਨਾਵਾਂ ਨੂੰ ਰੋਕਣ ਦੇ ਲਈ ਐਸਬੀਆਈ ਨੇ ਰਾਤ ਨੂੰ ਰੋਕਣ ਦੇ ਲਈ ਐਸਬੀਆਈ ਨੇ ਰਾਤ ਦੇ ਸਮੇਂ ਏਟੀਐਮ ਤੋਂ ਪੈਸੇ ਕਢਵਾਉਣ ਦੇ ਨਿਯਮਾਂ ਵਿੱਚ ਬਦਲਾਵ ਕੀਤਾ ਹੈ l ਇਹ ਨਿਯਮ ਹੈ ਕਿ ਜੇਕਰ ਉਪਭੋਗਤਾ ਰਾਤ 8 ਵਜੇ ਦੇ ਬਾਅਦ ਪੈਸੇ ਕਢਵਾਉਣ ਜਾ ਰਿਹਾ ਹੈ ਤਾਂ ਉਸ ਨੂੰ ਆਪਣਾ ਰਸਿਟਰਡ ਮੋਬਾਈਲ ਆਪਣੇ ਨਾਲ ਰੱਖਣਾ ਪਵੇਗਾ l ਕਿਉਂਕਿ ਹੁਣ ਰਾਤ ਦੇ ਸਮੇਂ ਪੈਸੇ ਨਿਗਲਦੇ ਸਮੇਂ ਆਪਣੇ ਬੈਂਕ ਤੋਂ ਲੰਿਕ ਮੋਬਾਈਲ ‘ਤੇ ਵਨ ਟਾਈਮ ਪਾਸਵਰਡ ਆਵੇਗਾ l ਤਦ ਹੀ ਤੁਸੀਂ ਪੈਸੇ ਕਢਵਾ ਸਕਦੇ ਹੋ.ਇਹ ਨਿਯਮ 10 ਹਜ਼ਾਰ ਜਾਂ ਉਸ ਤੋਂ ਜ਼ਿਆਦਾ ਪੇਸੇ ਕਢਵਾਉਣ ‘ਤੇ ਲਾਗੂ ਕੀਤਾ ਗਿਆ ਹੈ l ਓਟੀਪੀ ਦੇ ਜ਼ਰੀਏ ਏਟੀਐਮ ਤੋਂ ਪੈਸੇ ਕਢਵਾਉਣ ਨੂੰ ਲੈ ਕੇ ਬੈਂਕ ਦਾ ਮਕਸਦ ਏਟੀਐਮ ਤੋਂ ਪੈਸੇ ਕਢਵਾਉਣ ਵੇਲੇ ਹੋਣ ਵਾਲੀ ਧੋਖਾਧੜੀ ਨੂੰ ਰੋਕਣਾ ਹੈ l

Related posts

ਸਿਰ ਤੇ ਬੰਨ੍ਹਿਆ ਖੱਟਾ ਪਰਨਾ ਤੇ ਕਰਤੂਤ ਗਿਰੀ ਹੋਈ

htvteam

ਬੈਟਰੀ ਵਾਲੇ ਵਾਹਨ ਖਰੀਦਣ ਵਾਲੇ ਇੱਕ ਵਾਰ ਆਹ ਵੀਡੀਓ ਦੇਖਲੋ

htvteam

ਇਨ੍ਹਾਂ ਲੋਕਾਂ ਨਾਲ ਆਪਣਾ ਹੀ ਕਰ ਗਿਆ ਵੱਡਾ ਧੋਖਾ, ਲਾਸ਼ਾਂ ਬਣਨ ਲਈ ਛੱਡ ਗਿਆ ਰੇਲ ਪਟੜੀ ‘ਤੇ

Htv Punjabi

Leave a Comment