ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਾਏਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਐ,,,,,ਜਿਸਨੇ ਲੋਕਾਂ ਬੇਹੱਦ ਹੈਰਾਨ ਤੇ ਪ੍ਰੇਸ਼ਾਨ ਕਰਕੇ ਰੱਖ ਦਿੱਤਾ,,,,,,,ਇਹ ਘਰ ਕੁਝ ਸਮਾਂ ਪਹਿਲਾ ਬਿਲਕੂਲ ਸ਼ਾਂਤ ਸੀ ਪਰ ਜਦੋਂ ਹੀ ਇਸ ਘਰਦੇ ਵਿੱਚ ਬਲਵਿੰਦਰ ਸਿੰਘ ਆਉਂਦਾ ਹੈ ਤਾਂ ਇਹ ਘਰ ਪੂਰੀ ਤਰਾਂ ਅਸ਼ਾਂਤ ਹੋ ਜਾਂਦਾ ਹੈ ਕਿਉਕੀ ਇਸ ਘਰ ਵਿੱਚ ਰਹਿੰਦੀ ਬਲਜੀਤ ਕੌਰ ਦੇ ਬਲਵਿੰਦਰ ਸਿੰਘ ਨਾਲ ਨਜ਼ਾਇਜ ਸਬੰਧ ਚੱਲਦੇ ਸੀ,,,,,,,,,,ਪੁਲਿਸ ਮੁਤਾਬਿਕ ਦੱਸਣਯੋਗ ਹੈ ਦੋਵਾਂ ਦੀ ਦੋਸਤੀ ਸਾਲ 2021 ਤੋਂ ਪਹਿਲਾਂ ਹੋਈ ਸੀ ਹੁਣ ਤੱਕ ਬਲਜੀਤ ਕੌਰ ਬਲਵਿੰਦਰ ਸਿੰਘ ਲੈਣ ਦੇਣ ਦੇ ਲਾਰੇ ਲਾਉਂਦੀ ਰਹੀ ਅੱਕੇ ਬਲਵਿੰਦਰ ਨੇ ਆਪਣੀ ਮਾਸ਼ੂਕ ਦੇ ਘਰ ਆਕੇ ਅਜਿਹਾ ਕਦਮ ਚੁੱਕਿਆ ਜਿਸ ਨੂੰ ਦੇਖ ਸਾਰੇ ਪਿੰਡ ਵਾਸੀਆਂ ਦੇ ਸਾਹ ਸੁੱਕ ਗਏ,,,,,,
ਉਧਰ ਜਦੋਂ ਇਸ ਮਾਮਲੇ ਬਾਬਤ ਸਬੰਧਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਨੇ ਜੋ ਕਿਹਾ ਉਹ ਸੁਣ ਲਵੋ,,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਲਜੀਤ ਕੌਰ ਦੇ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
