ਤਸਵੀਰਾਂ ਜ਼ਿਲ੍ਹਾ ਲੁਧਿਆਣਾ ਅਧੀਨ ਪੈਦੇ ਦੋਰਾਹਾ ਦੀਆਂ ਨੇ ਜਿੱਥੇ ਬੀਤੀ ਰਾਤ ਇਕ ਜ਼ਬਰਦਸ ਪੁਲਿਸ ਮੁਕਾਬਲਾ ਹੋਇਆ ਦੱਸ ਦੀਏ ਕਿਸੇ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਦੋ ਗੈਂਗਸਟਰ ਦੀ ਨੂੰ ਕਾਬੂ ਕਰਨ ਪਹੁੰਚੀ ਸੀ ਜਿੱਥੇ ਅੱਗਿਓਂ ਗੈਂਗਟਰਾਂ ਨੇ ਪੁਲਿਸ ਪਾਰਟੀ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀ ਫਿਰ ਪੁਲਿਸ ਨੇ ਆਪਣੀ ਆਤਮ ਰੱਖਿਆ ਕਰਦੇ ਹੋਏ ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਜਿਸ ਦੌਰਾਨ ਦੋ ਗੈਂਗਸਟਰਾਂ ਦਾ ਐਨਕੋਟਰ ਕਰ ਦਿੱਤਾ,ਗੋਲੀ ਲੱਗਣ ਕਾਰਨ ਜਿੱਥੇ ਦੋ ਗੈਂਗਸਟਰ ਮਾਰੇ ਉੱਥੇ ਹੀ ਇਕ ਪੁਲਿਸ ਵੀ ਗੋਲੀ ਬਾਰੀ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਜਿਸਤੋਂ ਬਾਅਦ ਪੂਰੇ ਇਲਾਕੇ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ,ਮੌਕੇ ਤੇ ਜ਼ਖਮੀ ਹੋਏ ਪੁਲਿਸ ਮੁਲਾਜ਼ਮ ਨੂੰ ਲੁਧਿਆਣਾ ਡੀਐਮਸੀ ਦਾਖਲ ਕਰਵਾਇਆ ਮੌਕੇ ਤੇ ਪਹੁੰਚੇ ਲੁਧਿਆਣਾ ਦੇ ਸੀਪੀ ਕੁਲਦੀਪ ਚਾਹਲ ਹੋਰਾਂ ਨੇ ਮੀਡੀਆ ਦੇ ਮੁਖਾਤਿਬ ਹੁੰਦੇ ਦੱਸਿਆ ਕੀ ਪਿਛਲੇ ਦਿਨੀ ਇਕ ਕਾਰੋਬਾਰੀ ਨੂੰ ਅਗਵਾਹ ਕਰਨ ਦੇ ਮਾਮਲੇ ਚ ਪੰਜ ਲੋਕਾਂ ਗ੍ਰਿਫਤਾਰ ਕੀਤਾ ਸੀ ਜਦਿਕ ਦੋ ਅੱਜ ਪੁਲਿਸ ਮੁਕਾਬਲੇ ਚ ਮਾਰੇ ਗਏ,,,,,,,,,,
ਮਾਰੇ ਗਏ ਮੁਲਜ਼ਮਾਂ ਦੀ ਪਛਾਣ ਸੰਜੀਵ ਕੁਮਾਰ ਉਰਫ ਸੰਜੂ ਅਤੇ ਸ਼ੁਭਮ ਗੋਪੀ ਵਜੋਂ ਹੋਈ ਐ ਜਦਕਿ ਇਸ ਮਾਮਲੇ ਚ ਪਹਿਲਾਂ ਹਿਲਾ ਹੀ ਜਤਿਨ, ਪ੍ਰੇਮਜੀਤ, ਅਦਿਤਿਆ ਸ਼ਰਮਾ, ਮਨਤੋਸ਼ ਅਤੇ ਮਨਦੀਪ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਤੇ ਮਾਮਲਾ ਦਰਜ ਕਰਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਅਤੇ ਇਸ ਮਾਮਲੇ ਦੀ ਡੁਗਾਂਈ ਨਾਲ ਜਾਂਚ ਕੀਤੀ ਜਾ ਰਹੀ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………