Htv Punjabi
Punjab Video

ਜਨਾਨੀਆਂ ਦੇ ਪੋਲਾ ਪੋਲਾ ਹੱਥ ਫੇਰ ਬਾਬਾ ਕਰਾਉਂਦਾ ਸੀ ਧੰਨ ਧੰਨ; ਦੇਖੋ ਵੀਡੀਓ

ਇਹ ਕਿਸੇ ਸਿਆਸੀ ਪਾਰਟੀ ਜਾਂ ਆਗੂ ਦੇ ਖਿਲਾਫ ਧਰਨਾ ਲਗਾ ਕੇ ਨਹੀਂ ਬੈਠੇ, ਬਲਕਿ ਇੱਕ ਅਜਿਹੇ ਬਾਬੇ ਦੇ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਨੇ ਜੋ ਪੋਲੇ ਪੋਲੇ ਹੱਥ ਫੇਰ ਜਨਾਨੀਆਂ ਸਣੇ ਬੰਦਿਆਂ ਨਾਲ ਵੀ ਗੰਦੀਆਂ ਕਰਤੂਤਾਂ ਕਰਦਾ ਸੀ | ਹੈਰਾਨਗੀ ਦੀ ਗੱਲ ਇਹ ਹੈ ਕਿ ਦੂਰੋਂ ਦੂਰੋਂ ਆ ਜਨਾਨੀਆਂ ਬੰਦੇ ਵੀ ਇਸ ਬਾਬੇ ਕੋਲੋਂ ਆਪਣੇ ਹੱਥ ਫਿਰਵਾਉਂਦੇ |
ਮਾਮਲਾ ਹੈ ਸ੍ਰੀ ਆਨੰਦਪੁਰ ਸਾਹਿਬ ਦਾ, ਜਿੱਥੇ ਅਨੰਦਪੁਰ ਸਾਹਿਬ ਗੜ੍ਹਸ਼ੰਕਰ ਰੋਡ ‘ਤੇ ਝੱਜ ਚੋਂਕ ਨੇੜੇ ਸਿੱਖ ਸੰਗਤਾਂ ਨੇ ਉਸ ਬਾਬੇ ਦੇ ਖਿਲਾਫ ਧਰਨਾ ਲਾ ਹੋਇਆ ਹੈ | ਜਿਸਤੇ ਸੰਗਤਾਂ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਹੀਆਂ ਨੇ | ਪੂਰਾ ਮਾਮਲਾ ਕੀ ਹੈ ਤੁਸੀਂ ਆਪ ਹੀ ਸੁਣ ਲਓ |

Related posts

ਦੇਖੋ ਚੱਲ ਰਹੇ ਵਿਆਹ ਪ੍ਰੋਗਰਾਮ ‘ਚ ਮੌਤ ਨੇ ਕਿਵੇਂ ਪਾਇਆ ਘੇਰਾ

htvteam

ਨਕਲੀ ਸ਼ਰਾਬ ਫੈਕਟਰੀ ਮਾਮਲੇ ‘ਚ ਆਇਆ ਨਵਾਂ ਮੋੜ, ਸਮਝ ਨੀ ਆਈ ਇਸ ਵਿੱਚ ਇਸ ਵਿਧਾਇਕ ਦਾ ਕੀ ਕਸੂਰ ਐ ?

Htv Punjabi

ਦੇਖੋ ਕਿੱਦਾਂ ਕਿਸਾਨਾਂ ਨੇ ਕੱਢੀ ਜੰਮ ਕੇ ਭੜਾਸਪੰਜਾਬ ਬੰਦ ਨੇ ਬਣਾ ਦਿੱਤਾ ਅਜਿਹਾ ਸੀਨ

htvteam