Htv Punjabi
Punjab Video

ਮੁੰਡੇ ਤੋਂ ਲੈ ਬੈਠਿਆ ਅਮਰੀਕਾ ਵਾਲੇ ਡਾਲਰ, ਦੇਖੋ ਫਿਰ

ਜੇਕਰ ਤੁਹਾਨੂ ਕੋਈ ਬੰਦਾ ਅਮਰੀਕਾ ਦੇ ਡਾਲਰ ਫੜ੍ਹਾ ਜਾਵੇ ਫਿਰ ਤੁਸੀ ਉਨ੍ਹਾਂ ਡਾਰਲਾਂ ਦਾ ਕੀ ਕਰੋਂਗੇ ਸੋਚੋਂ ਭਲਾ ਜਦੋਂ ਤੁਹਾਨੂੰ ਪਤਾ ਲੱਗੇ ਕੀ ਇਹ ਤਾਂ ਭਾਰਤ ਵਿੱਚ ਚੱਲਣੇ ਹੀ ਨਹੀਂ ਜੀ ਹਾਂ ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਗੁਰਾਇਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਕਨਫੈਕਸੀ ਦੀ ਦੁਕਾਨਦਾਰੀ ਚਲਾਉਂਣ ਵਾਲੇ ਅਰਜੁਨ ਸ਼ਰਮਾਂ ਨਾ ਦੇ ਨੌਜਾਵਾਨ ਨੂੰ ਮੁੰਡਾ ਅਮਰੀਕਾ ਦੇ ਲਾਡਰ ਦੇ ਗਿਆ ,ਡਾਲਰ ਦੇਖ ਇਕ ਵਾਰ ਤਾਂ ਅਰਜੁਨ ਸ਼ਾਇਦ ਖੁਸ਼ ਹੋਇਆ ਹੋਵੇ ਪਰ ਮੁੰਡੇ ਦੇ ਜਾਣ ਤੋਂ ਬਾਅਦ ਅਰੁਜਨ ਖੁਦ ਨੂੰ ਠੱਗਿਆ-ਠੱਗਿਆ ਮਹਿਸੂਸ ਕਰਨ ਲੱਗਾ,,,,,,,,

ਇਸ ਮੌਕੇ ਅਰਜੁਨ ਨੇ ਦੱਸਿਆ ਕੀ ਮੁੰਡਾ ਉਸਦੇ ਕੋਲ ਡਾਲਰ ਨੂੰ ਰੁਪਏ ਚ ਬਦਲਾਕੇ ਲੈਕੇ ਗਿਆ ਜੋ ਕੀ ਉਸਦੇ ਵੱਲੋਂ ਦਿੱਤੇ ਗਏ ਡਾਲਰ ਰੱਦੀ ਹਨ,ਅਰੁਜਨ ਨਾਲ ਲੱਖਾਂ ਰੁਪਏ ਦੀ ਠੱਗੀ ਹੋਈ ਹੈ ਇਸਦੇ ਬਾਰੇ ਅਰੁਜਨ ਨੇ ਪ੍ਰਸ਼ਾਸਨ ਅੱਗੇ ਇੰਨਾਸਾਫ ਦੀ ਗੁਹਾਰ ਲਗਾਈ ਐ ਅਤੇ ਠੱਗ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਰਵਿੰਦ ਕੇਜਰੀਵਾਲ ਦੇ ਘਰ ‘ਤੇ ਹਮਲਾ; ਘਰ ਦੇ ਸੀਸੀਟੀਵੀ ਕੈਮਰੇ ਤੋੜੇ

htvteam

ਤੇਦੂਏ ਨੇ ਸਮਰਾਲੇ ਦੇ ਵਿੱਚ ਮਚਾਈ ਦਹਿਸ਼ਤ

htvteam

ਦੇਖੋ ਪ੍ਰਵਾਸੀਆਂ ਨੇ ਘਰ ‘ਚ ਵੜ੍ਹਕੇ ਚਾੜ੍ਹਤਾ ਚੰਨ੍ਹ

htvteam

Leave a Comment