Htv Punjabi
Punjab Video

ਤੇਦੂਏ ਨੇ ਸਮਰਾਲੇ ਦੇ ਵਿੱਚ ਮਚਾਈ ਦਹਿਸ਼ਤ

ਸਮਰਾਲੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਲਗਾਤਾਰ ਤੇਂਦੂਏ ਨੂੰ ਫੜਨ ਵਾਸਤੇ ਰੈਸਕਿਊ ਟੀਮਾਂ ਵੀ ਪਹੁੰਚੀਆਂ ਹੋਈਆਂ ਨੇ ਤੇ ਸਾਰੇ ਸਮਰਾਲੇ ਇਲਾਕੇ ਨੂੰ ਜਿਹੜਾ ਕਿ ਬੰਦਕਾ ਦਿੱਤਾ ਸਕੂਲ ਤੱਕ ਬੰਦ ਕਰ ਦਿੱਤੇ ਗਏ ਨੇ ਲੋਕਾਂ ਨੂੰ ਘਰਾਂ ਚ ਰਹਿਣ ਦੀ ਅਪੀਲ ਕਰ ਦਿੱਤੀ ਗਈ ਹੈ ਕਿਉਂਕਿ ਤੇਂ ਦੀ ਉਹਦੀ ਦਹਿਸ਼ਤ ਕਰਕੇ ਕਿਸੇ ਤਰੀਕੇ ਦੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਉਸਨੂੰ ਲੈ ਕੇ ਵਣ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਤੇ ਲੋਕਾਂ ਨੂੰ ਵਾਰ ਵਾਰ ਸੁਚੇਤ ਕੀਤਾ ਜਾ ਰਿਹਾ,,,,,,,,,,,

ਉਥੇ ਹੀ ਵਣ ਵਿਭਾਗ ਦੇ ਅਧਿਕਾਰੀ ਪ੍ਰਿਤਪਾਲ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੋਂ ਸਾਨੂੰ ਸੂਚਨਾ ਮਿਲੀ ਹੈ ਕਿ ਪਿੰਡ ਦੇ ਵਿੱਚ ਤੇਂਦੂਆ ਦੇਖਿਆ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਇੱਥੇ ਰੈਸਕਿਊ ਟੀਮ ਦੇ ਵੱਲੋਂ ਸਰਚ ਕੀਤਾ ਜਾ ਰਿਹਾ ਅਤੇ ਤੇਦੂਆਂ ਨੂੰ ਫੜਨ ਵਾਸਤੇ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਸੋ ਦੱਸ ਦੇ ਕਿ ਮਜ਼ਦੂਰਾਂ ਨੇ ਖੇਤਾਂ ਦੇ ਵਿੱਚ ਤੇਂਦੂਏ ਨੂੰ ਦੇਖਿਆ ਸੀ ਜਿਸ ਤੋਂ ਬਾਅਦ ਅਧਿਕਾਰੀ ਨੂੰ ਸੂਚਿਤ ਕੀਤਾ ਗਿਆ ਤਾਂ ਲਗਾਤਾਰ ਟੀਮਾਂ ਪਹੁੰਚੀਆਂ ਨੇ ਤੇ ਤੇਂਦੂ ਨੂੰ ਫੜਨ ਦੀ ਜੱਦੋ ਜਹਿਦ ਕੀਤੀ ਜਾ ਰਹੀ ਹੈ ਤੇ ਨਾਲ ਹੀ ਲੋਕਾਂ ਦੀ ਜਸਪਿੰਦਰ ਸਿੰਘ ਪੁਲਿਸ ਅਫਸਰ ਸੁਰੱਖਿਆ ਵਾਸਤੇ ਉਹਨਾਂ ਨੂੰ ਘਰਾਂ ਦੇ ਵਿੱਚ ਰਹਿਣ ਅਤੇ ਸਕੂਲਾਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਘਰਵਾਲੀ ਨੇ ਬਾਹਰ ਵਾਲੀ ਨਾਲ ਫੜ ਲਿਆ ਘਰਵਾਲਾ; ਦੇਖੋ ਵੀਡੀਓ

htvteam

ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਇੱਕ ਹੋਰ ਖੁਲਾਸਾ ?

htvteam

ਮਨਪ੍ਰੀਤ ਬਾਦਲ ਦਾ ਲੁੱਕਣ ਮੀਚੀ ਦਾ ਖੇਡ ਹੋਇਆ ਖਤਮ

htvteam

Leave a Comment