Htv Punjabi
Punjab Video

ਮੁੰਡੇ ਦੇ ਮੋਟਰਸਾਇਕਲ ‘ਤੇ ਟੌਰ ਨਾਲ ਬੈਠੀ ਜਾ ਰਹੀ ਸੀ ਭਾਬੀ

ਪੁਲਿਸ ਦੀ ਗ੍ਰਿਫਤ ਚ ਹੋਲੀ ਹੋਲੀ ਤੁਰੀ ਆਉਂਦੀ ਇਹ ਹੈ ਪਰਮਜੀਤ ਕੌਰ ਉਰਫ ਭਾਬੀ ਜੋ ਕੀ ਦੋਰਾਹਾ ਸ਼ਹਿਰ ਚ ਚਿੱਟੈ ਵਾਲੀ ਭਾਬੀ ਦੇ ਨਾਮ ਨਾਲ ਮਸ਼ਹੂਰ ਹੈ ਜਿਸਦੀ ਦੀ ਕੁਝ ਸਮਾਂ ਪਹਿਲਾ ਸੋਸ਼ਲ ਮੀਡੀਆ ਤੇ ਪੂਰੀ ਚਰਚਾ ਸੀ ਜੋ ਕੀ ਹੁਣ ਇਕ ਮੁੰਡੇ ਦੇ ਮੌਟਰਸਾਇਕਲ ਤੇ ਟੌਰ ਨਾਲ ਬੈਠੀ ਜਾ ਰਹੀ ਜਿਸਨੂੰ ਅੱਗਿਓਂ ਪੁਲਿਸ ਟੱਕਰੀ ਤੇ ਫੇਰ ਪੁਲਿਸ ਦੇਖ ਮੋਟਰਸਾਇਕਲ ਦਾ ਇਕ ਦਮ ਯੂ ਟਰਨ ਮਰਵਾ ਦਿੱਤਾ ਪਰ ਦਬੰਦ ਥਾਣੇਦਾਰ ਨੇ ਸਣੇ ਮੋਟਰਸਾਇਕਲ ਚੁੱਕ ਇਨ੍ਹਾਂ ਨੂੰ ਐਸਾ ਸਬਕ ਸਿਖਾਇਆ ਕੀ ਹੁਣ ਇਹ ਸਾਰੀ ਜ਼ਿੰਦਗੀ ਯਾਦ ਰੱਖੇਗੀ ਅੱਗੇ ਸੁਣੋਂ ਥਾਣੇਦਾਰ ਦੇ ਜ਼ੁਬਾਨੀ ਏਸ ਭਾਬੀ ਦੇ ਕਾਲੇ ਕਾਰਨਾਮਿਆਂ ਦੀ ਕਹਾਣੀ,,,,,,,,,

ਏਸ ਮੌਕੇ ਥਾਣੇਦਾਰ ਨੇ ਦੱਸਿਆ ਕੀ ਇਨ੍ਹਾਂ ਦੇ ਕੋਲੋ ਕੁਝ ਨਸ਼ੀਲਾ ਪਾਉਡਰ ਬਰਾਮਦ ਕੀਤਾ ਗਿਆ ਜਿਨ੍ਹਾਂ ਦੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,ਧਿਆਨ ਦੇਣਯੋਗ ਗੱਲ ਇਹ ਹੈ ਕਿ ਪੁਲਿਸ ਏਸ ਮੌਕੇ ਸਿਰਫ ਪਰਮਜੀਤ ਕੌਰ ਉਰਫ ਭਾਬੀ ਨੂੰ ਹੀ ਮੀਡੀਆ ਸਾਹਮਣੇ ਪੇਸ਼ ਕੀਤਾ ਮੁੰਡਾ ਕਿੱਧਰੇ ਨਜ਼ਰ ਨਹੀਂ ਆਇਆ ਸੋ ਇਸਦੇ ਪਿੱਛੇ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਹਨ ਜੋ ਕੀ ਹੋਲੀ-ਹੋਲੀ ਸਾਹਮਣੇ ਆ ਸਕਦੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਰਦੇ ਮਾਰੇ ਭੱਜੇ ਫਿਰਨ ਲੋਕ, ਗੁਰੂ ਘਰਾਂ ‘ਚ ਕਰਤੀ ਅਨਾਊਂਸਮੈਂਟ

htvteam

ਦਾਲਾਂ ਖਾਣ ਦਾ ਸਹੀ ਤਰੀਕਾ ਤੁਹਾਨੂੰ ਦੇ ਸਕਦੈ 100 ਸਾਲ ਜਿਉਣ ਵਾਲਾ ਸਰੀਰ

htvteam

ਆਹ ਦੇਖੋ ਫੌਜੀਆਂ ਨਾਲ ਕੀ ਹੋਇਆ ?

htvteam

Leave a Comment