Htv Punjabi
Punjab Video

ਮੁੰਡੇ ਨੇ ਜ-ਨਾਨੀ ਨਾਲ ਕੀ ਕੀਤਾ ਦੇਖੋ

ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਇਹ ਨੌਜਵਾਨ ਇਸ ਮੁੰਡੇ ਕੈਦੀਆਂ ਵਾਂਗੂੰ ਕਿਉ ਫੜੀ ਆਉਦੇ ਨੇ,,,,,ਅਸਲ ਚ ਇਹ ਤਸਵੀਰਾਂ ਜਿਹਾ ਬਠਿੰਡਾ ਦੀਆਂ ਨੇ ਜਿੱਥੇ ਇਕ ਰਾਹ ਚ ਜਾਂਦੀ ਇਕੱਲੀ ਜਨਾਨੀ ਨੂੰ ਦੇਖ,,,,ਇਸ ਮੁੰਡੇ ਉਸ ਜਨਾਨੀ ਦੀਆਂ ਬਾਲੀਆਂ ਖੋਹ ਲਈਆ , ਬਾਲੀਆਂ ਖੋਹਕੇ ਭੱਜਣ ਲੱਗੇ ਮੁੰਡੇ ਨੂੰ ਸਥਾਨਕ ਲੋਕਾਂ ਨੇ ਕਾਬੂ ਕਰ ਲਿਆ ਅਤੇ ਬਾਲਿਆਂ ਵੀ ਬਰਮਾਦ ਕਰ ਲਈਆਂ ਫਿਰ ਨੌਜਵਾਨਾਂ ਨੇ ਇਸ ਮੁੰਡੇ ਦੀ ਛਿੱਤਰ ਪ੍ਰੇਡ ਵੀ ਕੀਤੀ ਹੈ….ਹੱਥ ਤੇ ਦੀ ਤੱਲੀ ਰੱਖੀ ਦਿਖਾ ਰਿਹਾ ਨੌਜਵਾਨ ਇਹ ਬਾਲੀਆਂ ਨੇ ਜਿਹੜੀਆਂ ਜਨਾਨੀ ਕੋਲੋ ਖੋਹੀਆਂ ਸੀ….ਇਸ ਮੁੰਡੇ ਨੇ , ਜਿਸਦੀ ਵੀਡੀਓ ਖੂਬ ਵਾਇਰਲ ਹੋ ਰਹੀ ਐ…..ਬੇਸ਼ੱਕ ਸਰਕਾਰ ਅਤੇ ਪੁਲਿਸ ਜਿੱਡੇ ਮਰਜੀ ਦਾਅਵੇ ਕਰੀ ਜਾਵੇ ਪਰ ਪੁਲਿਸ ਦੇ ਅੱਗੇ ਚੋਰੀ ਡਕੇਤੀ ਵੱਰਗੀਆਂ ਵਾਰਦਾਤਾਂ ਨੂੰ ਰੋਕਣਾ ਵੱਡੀ ਚਣੋਤੀ ਬਣਿਆ ਹੋਇਆ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਆਹ ਦੋ ਬੰਦੇ ਮਿਲਕੇ ਕਾਰ ‘ਚ ਕੀ ਕਰ ਰਹੇ ਸੀ ?

htvteam

ਇਸ ਥਾਂ ਆਓ ਪਿੱਤੇ ਦੀ ਪੱਥਰੀ ਕਢਵਾਓ ਆਪਣਾ ਕੀਮਤੀ ਪਿੱਤਾ ਬਚਾਓ

htvteam

ਹੁਣੇ – ਹੁਣੇ ਪੰਜਾਬ ‘ਚ ਹੋਈ ਵੱਡੀ ਡਕੈਤੀ; ਦੇਖੋ ਵੀਡੀਓ

htvteam

Leave a Comment