Htv Punjabi
Punjab Video

ਮੁੰ—ਡਾਂ ਕੁ—ੜੀ ਨੂੰ ਲੈ ਗਿਆ ਹੋਟ-ਲ ਅੱਗੇ ਦੇਖੋ ਕੀ ਹੋਇਆ ?

ਇਹ ਖਬਰ ਖਾਸ ਕਰਕੇ ਉਨ੍ਹਾਂ ਕੁੜੀਆਂ ਅਤੇ ਔਰਤਾਂ ਲਈ ਜਿਹੜੀਆਂ ਆਪਣੀ ਮਰਜ਼ੀ ਨਾਲ ਮਨਪਸੰਦ ਮੁੰਡਿਆਂ ਨਾਲ ਵਿਆਹ ਕਰਵਾਉਂਣ ਚਾਹੁੰਦੀਆਂ ਹਨ, ਏਸ ਖਬਰ ਨੂੰ ਸੁਣਕੇ ਤੁਸੀ ਗੌਰ ਕਰਿਓ ਕਿਤੇ ਤੁਸੀ ਕਿਸੇ ਦਾ ਸ਼ਿਕਾਰ ਨਾ ਬਣ ਜਾਵੋ ਜੀ ਹਾਂ ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾਂ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਇਕ ਫੈਕਟਰੀ ਚ ਕੁਲਦੀਪ ਸਿੰਘ ਨਾਮ ਦਾ ਮੁੰਡਾ ਕੰਮ ਕਰਦਾ ਹੈ ਜਿਸਦੇ ਨਾਲ ਇਕ ਕੁੜੀ ਵੀ ਕੰਮ ਕਰਦੀ ਹੈ ਜਿਸਨੂੰ ਕੁਲਦੀਪ ਸਿੰਘ ਨੇ ਵਿਆਹ ਦਾ ਝਾਂਸਾ ਦੇਕੇ ਆਪਣੇ ਪਿੱਛੇ ਲਗਾ ਲਿਆ ਤੇ ਫਿਰ ਉਸ ਕੁੜੀ ਨੂੰ ਲੈਕੇ ਹੋਟਲ ਦੇ ਕਮਰੇ ਪਹੁੰਚ ਗਿਆ ਜਿੱਥੇ ਕੁੜੀ ਨਾਲ ਪਹਿਲਾਂ ਆਪ ਗਲਤ ਕੰਮ ਕੀਤਾ ਤੇ ਫਿਰ ਆਪਣੇ ਦੋਸਤਾਂ ਨੂੰ ਬੁਲਾਕੇ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਐਨਾ ਹੀ ਨਹੀਂ ਉਸਤੋਂ ਬਾਅਦ ਕੁੜੀ ਦੀ ਨਗਨ ਅਵਸਥਾ ਚ ਵੀਡੀਓ ਵੀ ਬਣਾਈ ਐ,ਕੁੜੀ ਵੱਲੋਂ ਇਹ ਗੰਭੀਰ ਇਲਜ਼ਾਮ ਕੁਲਦੀਪ ਸਿੰਘ ਤੇ ਉਸਦੇ ਦੋਸਤਾਂ ਤੇ ਲਗਾਏ ਗਏ ਹਨ ਜਿਨ੍ਹਾਂ ਦੇ ਖਿਲਾਫ ਪੀੜਤ ਕੁੜੀ ਨੇ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਕਾਇਤ ਦਿੱਤੀ ਹੈ ਇਸ ਬਾਬਤ ਮੀਡੀਆ ਨੂੰ ਜਾਣਾਕਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਸੁਣ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿੱਸਕ ਜਾਵੇਗੀ,,,,,,,,,,

ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਤੇ ਮਨੀ ਅਤੇ ਰਮਨ ਵਜੋਂ ਹੋਈ ਹੈ ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਦਰ ਵਾੜ ਨਾਬਾਲਿਗ ਮੁੰਡੇ ਕੁੜੀਆਂ ਨਾਲ ਪਿਓ ਪੁੱਤ ਕਰ ਰਹੇ ਸਨ ਅਜਿਹਾ ਕੰਮ

htvteam

ਆਹ ਹਰਿਆਣਾ ਦੇ ਮੁੰਡੇ ਪੰਜਾਬ ‘ਚ ਆਕੇ ਭੋਲੇ ਭਾਲੇ ਲੋਕਾਂ ਨਾਲ ਮਾਰਦੇ ਸੀ ਵੱਡੀਆਂ ਠੱਗੀਆਂ

htvteam

ਹੁਣ ਲੱਖਾ ਸਿਧਾਣਾ ਆਹ ਕੰਮ ਚ ਜੜੂ ਕੋਕੇ

htvteam

Leave a Comment