Htv Punjabi
Punjab Video

ਮੁੱਖ ਮੰਤਰੀ ਦੇ ਹਲਕੇ ‘ਚ ਜਵਾਕਾਂ ਸਣੇ ਰਾਤਾਂ ਕੱਟਣ ਨੂੰ ਮਜ਼ਬੂਰ ਮੁਲਾਜ਼ਮ

ਭੋਰਾ ਭੋਰਾ ਜਵਾਕਾਂ ਤੇ ਬਜ਼ੁਰਗਾਂ ਨੂੰ ਨਾਲ ਲੈ ਨਹਿਰ ਕੰਢੇ ਰਾਤ ਸਮੇਂ ਬੈਠੇ ਇਹ ਨੇ ਸਰਕਾਰੀ ਦਫ਼ਤਰਾਂ ਦੇ ਠੇਕਾ ਮੁਲਾਜ਼ਮ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਕਾਇਮੀ ਮਾਰਗ ਜਾਮ ਕਰ ਧਰਨੇ ’ਤੇ ਬੈਠੇ ਹੋਏ ਨੇ | ਇਹਨਾ ਦਾ ਕਹਿਣਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨਾਲ ਵਾਅਦੇ ਤਾਂ ਜਰੂਰ ਕੀਤੇ ਪਰ ਝੂਠੇ ਤੇ ਹੁਣ ਮੌਜੂਦਾ ਸਰਕਾਰ ਵੀ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਆਪਣਾ ਹਰਾ ਪੈਨ ਚਲਾਉਣ ਦੀ ਥਾਂ ਡਾਂਗਾਂ ਜਰੂਰ ਚਲਾ ਰਹੀ ਹੈ |

Related posts

ਪਾਕਿਸਤਾਨ ਨੇ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਗੱਲ, ਭਾਰਤ ਨੇ ਕੀਤੀ ਖਾਰਜ, ਕਿਹਾ ਭਰਮ ਨਾ ਫੈਲਾਓ!

Htv Punjabi

ਜਥੇਦਾਰ ਗੜਗੱਜ ਨੇ ਲੜਾਇਆ ਅਜਿਹਾ ਦਿਮਾਗ, ਦੇਖਦਾ ਰਹਿ ਗਿਆ…?

htvteam

ਕੁੜੀ ਮੁੰਡਾ ਘਰੋਂ ਭੱਜੇ ਤਾਂ ਨਿਕਲ ਗਏ 1200 KM ਦੂਰ

htvteam

Leave a Comment