Htv Punjabi
Punjab Video

ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਲੱਗਾ ਪਹਿਲਾ ਧਰਨਾ

ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਦੇ ਸਾਹਮਣੇ ਸੜਕ ਕਿਨਾਰੇ ਭੁੰਝੇ ਚਾਦਰ ਵਿਛਾ ਚੌਂਕੜੀ ਮਾਰੀ ਬੈਠਾ ਇਹ ਵਿਅਕਤੀ | ਅਸਲ ‘ਚ ਇਹ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਇਕੱਲੇ ਹੀ ਧਰਨਾ ਲਗਾ ਕੇ ਬੈਠ ਗਿਆ ਹੈ, ਜੋ ਮਸਲੇ ਦਾ ਹਾਲ ਨਾ ਹੋਣ ਤੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦੇ ਰਿਹਾ ਹੈ |
ਇਹ ਸਾਰਾ ਦ੍ਰਿਸ਼ ਹੈ ਸੰਗਰੂਰ ਦਾ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਧਰਨਾ ਲਾਈ ਬੈਠਾ ਇਹ ਵਿਅਕਤੀ ਪੰਥਕ ਚੇਤਨਾ ਲਹਿਰ ਦਾ ਕਨਵੀਨਰ ਪੁਰਸ਼ੋਤਮ ਸਿੰਘ ਫੱਗੂਵਾਲਾ ਹੈ | ਇਸ ਵੱਲੋਂ ਜੋ ਦੋਸ਼ ਲਗਾਏ ਜਾ ਰਹੇ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ |

Related posts

ਕਿਸਾਨਾਂ ਨੇ ਟਰੈਕਟਰਾਂ-ਗੱਡੀਆਂ ਦੇ ਮੂੰਹ ਕੀਤੇ ਦਿੱਲੀ ਵੱਲ ਨੂੰ

htvteam

ਇਕੱਲਾ ਭਤੀਜਾ ਦੇਖ ਚਾਚੇ ਦੀ ਵਿਗੜੀ ਨੀਅਤ, ਫੇਰ ਸ਼ਰੇਆਮ ਕੀਤਾ ਗਲਤ ਕੰਮ ?

htvteam

ਨਵੇਂ ਸਾਲ ਤੋਂ ਪਹਿਲਾਂ ਆਹ ਦੋ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਹੋ ਗਈ ਜੱਗੋਂ ਤਿਰ੍ਹਵੀਂ, ਮੱਚ ਗਈ ਹਾਹਾਕਾਰ

Htv Punjabi