Htv Punjabi
Punjab Video

ਕਿਸਾਨਾਂ ਨੇ ਟਰੈਕਟਰਾਂ-ਗੱਡੀਆਂ ਦੇ ਮੂੰਹ ਕੀਤੇ ਦਿੱਲੀ ਵੱਲ ਨੂੰ

ਦਿੱਲੀ ਦੀਆਂ ਬਰੂਹਾਂ ਤੇ ਹੋਏ ਕਿਸਾਨੀ ਅਦੋਂਲੰਨ ਦੀ ਇਕ ਝਲਕ ਮੁੜ ਜਿਲ੍ਹਾ ਬਠਿੰਡਾ ਚ ਦੇਖਣ ਨੂੰ ਮਿਲੀ ਐ,ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਮੁੜ ਪਿੰਡਾਂ ਅਤੇ ਬਲਾਕਾਂ ਚ ਟਰੈਕਟਰ ਮਾਰਚ ਕੱਢਿਆ ਗਿਆ , ਜ਼ਿਲਾ ਬਠਿੰਡਾ ਦੇ ਮੋੜ ਮੰਡੀ,ਸਾਬੋ ਤਲਵੰਡੀ. ਗੋਨਿਆਣਾ ਨਥਾਣਾ ਭਗਤਾ ਰਾਮਪੁਰਾ ਫੂਲ ਦੀਆਂ ਸੜਕਾਂ ਤੇ ਟਰੈਕਟਰਾਂ ਦੇ ਕਾਫਲੇ ਨਾਲ ਮਾਰਚ ਕੱਢਿਆ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਰੇਸਮ ਸਿੰਘ ਦਾ ਕਹਿਣਾ ਐ ਕੀ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਹਲੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਜਿਨ੍ਹਾਂ ਨੂੰ ਲਾਗੂ ਕਰਵਾਉਣ ਅਤੇ ਕਿਸਾਨਾਂ ਅਤੇ ਸੂਬੇ ਦੀਆਂ ਹੋਰ ਮੰਗਾ ਲਈ ਮੁੜ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ ਜਿਸਦੇ ਲਈ ਮੁੜ ਪਿੰਡਾਂ ਸ਼ਹਿਰਾਂ ਦੇ ਲੋਕਾਂ ਲਾਮਬੰਦ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ,,,,,,

ਆਗੂ ਨੇ ਦੱਸਿਆ ਹੈ ਕੀ ਅਧੂਰੀਆਂ ਮੰਗਾ ਮਨਵਾਉਣ ਲਈ ਫਿਰ ਪ੍ਰਚਾਰ ਕਰਕੇ ਲੋਕਾਂ ਇਕੱਠੇ ਹੋਕੇ ਮੋਰਚਾ ਲਗਾਉਣ ਦੀ ਅਪੀਲ ਕੀਤੀ ਐ ਤੇ ਇਸ ਮੋਰਚੇ ਨੂੰ ਮਜਬੂਤ ਕਰਨ ਲਈ ਪਿੰਡਾਂ ਦੇ ਵਿੱਚ ਪ੍ਰਚਾਰ ਤੌਰ ਤੇ ਸਮੁੱਚੇ ਜਿਲ੍ਹੇ ਦੇ 97 ਪਿੰਡਾਂ ਦੇ ਵਿੱਚ ਇੱਕ ਗੱਡੀ ਸ਼ਿੰਗਾਰ ਕੇ ਪਿੰਡ ਪਿੰਡ ਇਹ ਪ੍ਰਚਾਰ ਕੀਤਾ ਜਾਵੇਗਾ ਤੇ ਜਿਲੇ ਆਗੂਆਂ ਦੀਆਂ ਡਿਊਟੀਆਂ ਲਾ ਕੇ ਸੱਥਾਂ ਗੁਰਦੁਆਰਿਆਂ ਅਤੇ ਹੋਰ ਸਾਂਝੀ ਥਾਵਾਂ ਤੇ ਵੱਡੇ ਇਕੱਠ ਕਰਕੇ ਲੋਕਾਂ ਨੂੰ ਇਹਨਾਂ ਮੰਗਾਂ ਬਾਰੇ ਤੇ ਸਰਕਾਰ ਦੀਆਂ ਪੋਲਸੀਆਂ ਬਾਰੇ ਜਾਗਰੂਕ ਕੀਤਾ ਜਾਵੇਗਾ, ਤੇ 13 ਫਰਵਰੀ ਨੂੰ ਦਿੱਲੀ ਵਿਖੇ ਟਰੈਕਟਰ ਟਰਾਲੀਆਂ ਲਿਜਾ ਕੇ ਮੁਕੰਮਲ ਦਿੱਲੀ ਦਾ ਘਰਾਓ ਕੀਤਾ ਜਾਵੇਗਾ ਇਸ ਦੀ ਤਿਆਰੀ ਕੀਤੀ ਜਾ ਰਹੀ ਐ ਅਜਿਹਾ ਚ ਦੇਖਣਾ ਹੋਵੇਗਾ ਕੀ ਲੋਕ ਫਿਰ ਮੁੜ ਤੋਂ ਅਦੋਂਲੰਨ ਸਾਥ ਦੇਣਗੇ ਜਾਂ ਨਹੀਂ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸੰਡੇ ਹੋ ਜਾਂ ਮੰਡੇ ਗੋਰਿਆਂ ਦੇ ਵੈਦ ਮੁਤਾਬਿਕ ਖਾਓ ਅੰਡੇ

htvteam

ਆਹ ਦੇਖੋ ਕੋਰੋਨਾ ਕਿੰਨਾ ਮਨਹੂਸ ਨਿਕਲਿਆ ਇਸ ਮੁੰਡੇ ਕੁੜੀ ਦੇ ਵਿਆਹ ਲਈ ਪੈਲੇਸ ਵਾਲਿਆਂ ਤੇ ਕਰਾਤਾ ਪਰਚਾ

Htv Punjabi

ਘਰਵਾਲੀ ਕਰਦੀ ਸੀ ਪਾਰਲਰ ‘ਚ ਕੰਮ, ਘਰ ਆਉਣ ‘ਤੇ ਪਤੀ ਨੇ ਕੀਤਾ ਆ ਕਾਰਾ

Htv Punjabi

Leave a Comment