ਹੁਣੇ ਹੁਣੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ
ਸੂਬੇ ਭਰ ਚ ਅਗਲੇ ਆਉਣ ਵਾਲੇ ਦਿਨਾਂ ਚ ਦਿਖੇਗਾ ਧੁੰਦ ਦਾ ਕਹਿਰ
ਸੰਘਣੀ ਧੁੰਦ ਨੂੰ ਲੈ ਕੇ ਮੌਸਮ ਵਿਗਿਆਨੀ ਨੇ ਜਾਰੀ ਕੀਤਾ ਔਰੰਜ ਅਲਰਟ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਭਵਿੱਖਬਾਣੀ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਹੋਰ ਵੀ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ ਉਹਨਾਂ ਜ਼ਿਕਰ ਕੀਤਾ ਕਿ ਸੰਘਣੀ ਧੁੰਦਕਾਰਾ ਨੂੰ ਲੋਕਾਂ ਨੂੰ ਇਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਉਹਨਾਂ ਇਸ ਲਈ ਔਰੰਜ ਅਲਰਟ ਦੀ ਵੀ ਗੱਲ ਕਹੀ ਹੈ ਉਹਨਾਂ ਇਹ ਵੀ ਜ਼ਿਕਰ ਕੀਤਾ ਹੈ ਕਿ ਵਿਸ਼ੇਸ਼ ਕਾਰਜ ਸਫਰ ਕਰਨ ਵਾਲੇ ਲੋਕ ਖਾਸ ਧਿਆਨ ਰੱਖਣ ਨਾਲ ਹੀ ਉਹਨਾਂ ਬਾਰਿਸ਼ ਨੂੰ ਲੈ ਕੇ ਕਿਹਾ ਕਿ ਹਾਲੇ ਕੋਈ ਵੀ ਬਾਰਿਸ਼ ਦੀ ਪ੍ਰਡਿਕਸ਼ਨ ਨਹੀਂ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
