Htv Punjabi
Punjab Video

ਮੰਤਰੀ ਕਟਾਰੂ ਚੱਕ ਫਿਰ ਆਏ ਕੈਮਰੇ ਅੱਗੇ

ਆਪ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਲੁਧਿਆਣਾ ਵਿਖੇ ਪਹੁੰਚੇ ਨੇ ਜਿੱਥੇ ਉਨ੍ਹਾਂ ਵਲੋਂ ਵਿਧਾਇਕਾਂ ਅਤੇ ਵੱਖ -ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ,,,ਇਸ ਦੌਰਾਨ ਬੈਠਕ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਬਾਬਤ ਗੱਲਬਾਤ ਕੀਤੀ ਗਈ ਅਤੇ ਇਸਦੇ ਨਾਲ ਮੀਡੀਆ ਨਾਲ ਗੱਲਬਾਤ ਕਰਦੇ ਮੰਤਰੀ ਲਾਲਚੰਦ ਹੋਰਾਂ ਨੇ ਲੁਧਿਆਣਾ ਚ ਅਧੂਰੇ ਪਏ ਪ੍ਰੋਜਕਟਾਂ ਨੂੰ ਜਲਦ ਪੂਰਾ ਕਰਨ ਦੀ ਗੱਲ ਆਖੀ ਐ,,,,,,,,,,,,

ਕੈਬਨਿਟ ਮੰਤਰੀ ਕਟਾਰੂ ਚੱਕ ਹੋਰਾਂ ਦਾ ਕਿਹਾ ਕਿ ਤੁਹਾਡੀ ਸਰਕਾਰ ਤੁਹਡੇ ਦੁਆਰ ਆਵੇਗੀ,,,,,,,,,ਦੱਸ ਦੀਏ ਕੀ ਵੋਟਾਂ ਤੋਂ ਪਹਿਲਾਂ ਸਰਕਾਰ ਹਰ ਦੁਆਰ ਆਉਂਦੀ ਪਰ ਹੁਣ ਤਾਂ ਮੰਤਰੀ
ਸਾਬ ਦੀ ਭਾਰੀ ਸੁਰੱਖਿਆ ਆਮ ਲੋਕਾਂ ਨੂੰ ਮੰਤਰੀ ਦੇ ਕੋਲ ਤੱਕ ਨਹੀਂ ਜਾਣ ਦਿੰਦੀ ਤਾਜਾ ਉਧਾਰਨ ਸਾਹਨੇਵਾਲ ਚ ਦੇਖਣ ਨੂੰ ਮਿਲੀ ਸੀ ਜਿੱਥੇ ਮੰਤਰੀ ਹਰਭਜਨ ਸਿੰਘ ਹੋਰਾਂ ਨਾਲ ਕੱਚੇ ਕਾਮਿਆਂ ਮੁਲਾਕਾਤ ਕਰਨ ਅਇਆਂ ਦੇ ਪੁਲਿਸ ਨੇ ਧੱਕਾ ਮੁੱਕੀ ਕੀਤੀ ਸੀ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤੋਂ ਕੀਤਾ ਇਨਕਾਰ

htvteam

ਮੀਂਹ ਪੈਣ ਦੀ ਹੋਈ ਭਵਿੱਖਬਾਣੀ

htvteam

ਦਿਨ-ਦਿਹਾੜੇ ਤਿੰਨ ਮੁੰਡਿਆਂ ਨੇ ਦੁਕਾਨ ‘ਚ ਕਰਤਾ ਕਾਂਡ

htvteam

Leave a Comment