Htv Punjabi
Punjab Video

ਮੰਤਰੀ ਦੀ ਅਸ਼ਲੀਲ ਵੀਡੀਓ ਨੇ ਸਿਆਸਤ ‘ਚ ਮਚਾਈ ਤਰਥੱਲੀ

ਆਪ ਦੇ ਮੰਤਰੀ ਬਲਕਾਰ ਦੀ ਅਸ਼ਲੀਲ ਵੀਡੀਓ ਨੇ ਪੰਜਾਬ ਦੀ ਸਿਆਸਤ ਚ ਤਰਥੱਲੀ ਮਚਾ ਦਿੱਤੀ ਐ,,,,,,,,ਲਗਾਤਾਰ ਵਿਰੋਧੀ ਧਿਰ ਦੇ ਲੀਡਰਾਂ ਵੱਲੋਂ ਆਪ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਤਾਂ ਇਸਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਵੀ ਏਸਦੀ ਨਿਖੇਧੀ ਕੀਤੀ ਐ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਵਾਲ ਖੜ੍ਹੇ ਕਰ ਦਿੱਤੇ ਹਨ,,,,,,,,,,,

ਚੰਨੀ ਦਾ ਕਹਿਣਾ ਐ ਕੀ ਅਜਿਹੀਆਂ ਘਟੀਆ ਹਰਕਤਾਂ ਕਰਕੇ ਆਪ ਮੰਤਰੀਆਂ ਵੱਲੋਂ ਸਾਡੇ ਸਮੁੱਚੇ ਸੱਭਿਆਚਾਰ ਨੂੰ ਗੰਦਲਾ ਕੀਤਾ ਜਾ ਰਿਹਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਲੀ ਜਾਂਦੀ ਜਨਾਨੀ ਨੂੰ ਦੇਖ ਮੁੰਡਿਆਂ ਨੇ ਮਗਰ ਲਾ ਲਿਆ ਮੋਟਰਸਾਈਕਲ

htvteam

ਦੋ ਥਾਣੇਦਾਰਾਂ ਦੀ ਮੌਤ ਬਾਰੇ ਹੈਰਾਨੀਜਨਕ ਖੁਲਾਸਾ ?

htvteam

ਇਸ ਵੈਦ ਦਾ ਦੁੱਖ-ਦਰਦ ਤੋੜਨ ਵਾਲਾ ਤੇਲ ਮੁਫ਼ਤ ਲੈਣ ਲਈ ਲੱਗਦੀ ਹੈ ਲਾਈਨ

htvteam

Leave a Comment