Htv Punjabi
Punjab Religion Video

ਮੰਦਿਰ ਚ ਮਹਿਲਾ ਨਾਲ ਪੁਜਾਰੀ ਨੇ ਕੀਤਾ ਆਹ ਕੰਮ

ਖੰਨਾ ਦੇ ਰਤਨਹੇੜੀ ਰੋਡ ਇਲਾਕੇ ‘ਚ ਮੰਦਰ ‘ਚ ਮੱਥਾ ਟੇਕਣ ਗਈ ਔਰਤ ਨਾਲ ਛੇੜਛਾੜ ਕੀਤੀ ਗਈ। ਇਹ ਕਾਰਾ ਮੰਦਰ ਦੇ ਪੁਜਾਰੀ ਨੇ ਕੀਤਾ ਸੀ। ਔਰਤ ਆਪਣੀ ਇੱਜ਼ਤ ਬਚਾਉਣ ਲਈ ਭੱਜ ਗਈ ਅਤੇ ਇਲਾਕੇ ‘ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕੇ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਪੁਜਾਰੀ ਪ੍ਰਭੂਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਲਾਕਾ ਨਿਵਾਸੀਆਂ ਅਨੁਸਾਰ ਪ੍ਰਭੂ ਰਾਏ ਕਰੀਬ 20-25 ਸਾਲਾਂ ਤੋਂ ਇਸ ਮੁਹੱਲੇ ਵਿਚ ਰਹਿ ਰਿਹਾ ਹੈ। ਉਸ ਨੇ ਆਪਣੇ ਘਰ ਦੇ ਨਾਲ ਹੀ ਇੱਕ ਮੰਦਰ ਵੀ ਬਣਾਇਆ ਹੋਇਆ ਹੈ। ਇਲਾਕੇ ਦੇ ਲੋਕ ਮੰਦਰ ‘ਚ ਮੱਥਾ ਟੇਕਣ ਲਈ ਆਉਂਦੇ ਹਨ। ਬਾਹਰੋਂ ਵੀ ਲੋਕ ਆਉਂਦੇ ਰਹਿੰਦੇ ਹਨ। ਜਦੋਂ ਇਲਾਕੇ ਦੀ ਇੱਕ ਔਰਤ ਸਵੇਰੇ ਮੱਥਾ ਟੇਕਣ ਗਈ ਤਾਂ ਪੁਜਾਰੀ ਪ੍ਰਭੂ ਰਾਏ ਪਾਉਚਾ ਲਗਾ ਰਹੇ ਸਨ।

ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਪੁਜਾਰੀ ਪ੍ਰਭੂ ਰਾਏ ਖ਼ਿਲਾਫ਼ ਛੇੜਛਾੜ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬੀਓ ਕਰਲੋ ਤਿਆਰੀਆਂ, ਚੜ੍ਹਕੇ ਆਗਿਆ ਪਾਣੀ

htvteam

ਆਹ ਦੇਖਲੋ ਅੰਮ੍ਰਿਤਪਾਲ ਦੀ ਕਿਵੇਂ ਹੋ ਰਹੀ ਸੀ ਫੌਜ ਤਿਆਰ

htvteam

ਆਹ ਸ਼ਹਿਰ ਚ ਚੱਲ ਗਈ ਗੋ। ਲੀ

htvteam

Leave a Comment