ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਹੋਇਆ ਜਬਰਦਸਤ ਹੰਗਾਮਾ,,,ਗੇਟ ਤੇ ਬੈਠੇ ਗਾਰਡ ਨੇ ਜੜਿਆ ਲੜਕੀ ਦੇ ਥੱਪੜ,,ਯੂਨੀਵਰਸਿਟੀ ਚ ਪੈ ਗਿਆ ਰੌਲਾ,,,,,,,,,,ਵਿਦਿਆਰਥੀਆਂ ਦਾ ਕਹਿਣਾ ਕਿ ਜਦੋ ਤੱਕ ਯੂਨੀਵਰਸਿਟੀ ਦੇ ਡੀਨ ਲਿਖਤੀ ਰੂਪ ਚ ਇਹ ਲਿਖ ਕੇ ਨਹੀਂ ਦੇਣਗੇ ਕਿ ਅਸੀਂ ਸਕਿਊਰਿਟੀ ਗਾਰਡ ਨੂੰ ਸਸਪੈਂਡ ਕਰਾਂਗੇ। ਓਹਦਾ ਤੱਕ ਪ੍ਰਦਰਸ਼ਨ ਜਾਰੀ ਰਹੇਗਾ,,,,,,,,,ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਓਹਨਾ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,,,,,,
ਵਿਦਿਆਰਥੀਆਂ ਵਲੋਂ ਇਸ ਗੱਲ ਤੇ ਰੋਸ ਜਤਾਇਆ ਗਿਆ। ਅਤੇ ਉਨ੍ਹਾਂ ਦੇ ਵੱਲੋਂ ਗਾਰਡ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਅਤੇ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..