Htv Punjabi
Punjab Video

ਦਰਾਣੀ ਦੇ ਭਰਾ ਕਮਰਾ ਬੰਦ ਕਰ ਜੇਠਾਣੀ ਨਾਲ ਟੱਪ ਗਏ ਹੱਦਾਂ

ਬੇਹੱਦ ਮਾੜੇ ਹਾਲ ‘ਚ ਇਹ ਔਰਤ ਅਤੇ ਬੁਰੇ ਤਰੀਕੇ ਨਾਲ ਘਰ ਦਾ ਟੁੱਟਾ ਸਮਾਨ | ਹਾਲ ਇਹ ਹੈ ਕਿ ਘਰ ਦਾ ਇੱਕ ਵੀ ਸਮਾਨ ਸਬੂਤ ਨਹੀਂ ਰਿਹਾ | ਜਿਸ ਕਰਕੇ ਪਰਿਵਾਰ ਦੇ ਨਿੱਕੇ ਨਿੱਕੇ ਬੱਚ ਭੁੱਖ ਨਾਲ ਵਿਲਕ ਰਹੇ ਨੇ |
ਮੰਜੇ ‘ਤੇ ਲੰਮੇ ਪਈ ਇਹ ਓਹੀ ਔਰਤ ਹੈ ਜਿਸਦੀ ਦਰਾਣੀ ਦੇ ਆਪਣੇ ਘਰਵਾਲੇ ਨਾਲ ਚੱਲ ਰਹੇ ਕਲੇਸ਼ ਦੇ ਕਾਰਨ ਗੁੰਡਾਗਰਦੀ ਦਾ ਉਹ ਭਿਆਨਕ ਸੀਨ ਪੇਸ਼ ਕਰ ਦਿੱਤਾ ਕਿ ਪੂਰੇ ਇਲਾਕੇ ‘ਚ ਸਹਿਮ ਦਾ ਮਹੌਲ ਬਣ ਗਿਆ |
ਮਾਮਲਾ ਹੈ ਫਿਰੋਜ਼ਪੁਰ ਕੈਂਟ ਦਾ, ਜਿੱਥੇ ਇੱਕ ਪਰਿਵਾਰ ਨਾਲ ਗੁੰਡਾਗਰਦੀ ਦਾ ਜੋ ਨੰਗਾ ਨਾਚ ਹੋਇਆ ਹੈ ਉਸ ਕਰਕੇ ਇਸ ਜ਼ਖ਼ਮੀ ਔਰਤ ਦਾ ਇੱਕ ਅੱਖ ਤੋਂ ਵਿਹੁਣਾ ਘਰਵਾਲਾ ਇਸ ਵੇਲੇ ਬੇਹੱਦ ਗੰਭੀਰ ਹਾਲਤ ‘ਚ ਜ਼ੇਰੇ ਇਲਾਜ ਹੈ |

Related posts

ਤੁਸੀ ਵੀ ਕਹੋਗੇ ਐਨਾ ਸ਼ਾਤਿਰ ਦਿਮਾਗ ਬੰਦੇ ਦਾ

htvteam

ਲੋਕਾਂ ਨੂੰ ਰੋਜ਼ਗਾਰ ਨੀ ਮਿਲਦਾ, ਆਹ ਈਟੀਟੀ ਟੈੱਟ ਪਾਸ ਵਾਲੇ ਸਰਕਾਰ ਵਲੋਂ ਭਰਤੀ ਖੋਲ੍ਹਣ ‘ਤੇ ਈ ਤੱਤੇ ਹੋਏ ! ਦੇਖੋ ਕਿਉਂ!

Htv Punjabi

ਲੀਵਰ ਡੈਮੇਜ ਦੀ ਰਿਪੋਰਟ ਤੋਂ ਪਰੇਸ਼ਾਨ ਪੰਜਾਬੀ ਲੇਖਕ ਨੇ ਕੀਤੀ ਖੁਦਕੁਸ਼ੀ

Htv Punjabi