Htv Punjabi
Punjab Video

ਪੰਜਾਬੀ ਗਾਇਕ ਭਰਾਵਾਂ ਦੀ ਜੋੜੀ ਦੀਆਂ ਵਧੀਆਂ ਮੁਸ਼ਕਿਲਾਂ

ਪੰਜਾਬੀ ਸਭਿਆਚਾਰ ਦੇ ਪੰਜਾਬੀ ਗਾਣੇ ਲੋਕਾਂ ਤੱਕ ਆਪਣੀ ਆਵਾਜ ਪਹੁੰਚਾਉਣ ਵਾਲੀ ਗਾਇਕ ਭਰਾਵਾਂ ਦੀ ਜੋੜੀ ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਲਈ ਉਸ ਵੇਲੇ ਵੱਡੀ ਮੁਸ਼ਕਿਲ ਖੜੀ ਹੋ ਗਈ ਜਦੋਂ ਇਕ ਲੜਕੀ ਦੇ ਮਸਲੇ ਨੂੰ ਲੈਕੇ ਦੋਵੇ ਭਰਾਵਾ ਨੂੰ ਥਾਣੇ ਚ ਘੇਰਾ ਪੈ ਗਿਆ,,ਦੇਖੋ ਕਿੱਦਾ ਦਾ ਬਣਿਆ ਸੀਨ,,,,,,

ਉਕਤ ਲੜਕੀ ਦੀ ਮਾਤਾ ਹਰਜੀਤ ਕੌਰ ਨੇ ਕਿਹਾ ਕਿ ਇਹ ਗਾਇਕ ਜੋੜੀ ਰੰਮੀ ਰੰਧਾਵਾ ਅਤੇ ਪ੍ਰਿੰਸ ਰੰਧਾਵਾ ਜੋ ਕੇ ਪੰਜਾਬੀ ਸਭਿਆਚਾਰ ਦੇ ਬਹੁਤ ਗਾਣੇ ਗਾਉਂਦੇ ਹਨ ਪਰ ਖੁਦ ਸਭਿਆਚਾਰ ਤੋਂ ਪਿੱਛੇ ਹੱਟ ਕੇ ਗਲਤ ਕੰਮ ਕਰਦੇ ਹਨ,,,,,,,,

ਓਥੇ ਹੀ ਡੀ ਐਸ ਪੀ ਲਲਿਤ ਕੁਮਾਰ ਨੇ ਮਾਮਲੇ ਬਾਰੇ ਦਸਦੇ ਕਿਹਾ ਕਿ ਉਕਤ ਲੜਕੀ ਬਾਲਗ ਹੈ ਤੇ ਉਹ ਆਪਣੀ ਮਰਜੀ ਨਾਲ ਗਾਇਕ ਭਰਾ ਪ੍ਰਿੰਸ ਰੰਧਾਵਾ ਨਾਲ ਰਿਹ ਰਹੀ ਹੈ,,,,,,,,ਪੁਲਿਸ ਵਲੋਂ ਇਸ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਦੋਵੇ ਪੱਖਾਂ ਦੇ ਬਿਆਨ ਸੁਣੇ ਗਏ ਅਤੇ ਤਫਤੀਸ਼ ਤੋਂ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੌਂ ਰਹੀ ਪਤਨੀ, ਸਾਲੀ, ਪੁੱਤ ਅਤੇ ਧੀ ਨੂੰ ਗੰਢਾਸੇ ਨਾਲ ਵੱਢਿਆ

Htv Punjabi

ਲਗਾਤਾਰ ਫੈਲ ਰਹੇ ਢਿੱਡ ਲਈ ਸਿਰਫ ਅੱਧਾ ਚਮਚ ਜ਼ੀਰਾ ਕਾਫੀ ਹੈ

htvteam

ਮਾ-ੜੀ ਜਨਾ-ਨੀ ਨੇ ਦੇਖੋ ਕਿਵੇਂ ਕਬੱਡੀ ਖਿਡਾਰੀ ਕੀਤਾ ਖ-ਤ-ਮ ?

htvteam

Leave a Comment