Htv Punjabi
Punjab Video

ਰਸੂਖਦਾਰ ਜਨਾਨੀ ਕਰਵਾਉਂਦੀ ਸੀ ਕੁੜੀ ਤੋਂ ਦੇਹ ਵਪਾਰ ਦਾ ਧੰਦਾ

ਮਾਮਲਾ ਹੈ ਕਪੂਰਥਲਾ ਦਾ, ਜਿੱਥੇ ਬੁਰੀ ਤਰਾਂ ਅੱਗ ਨਾਲ ਝੁਲਸ ਚੁੱਕਾ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ | ਸ਼ਹਿਰ ਦੇ ਮੁਹੱਲਾ ਡਾਕਟਰ ਸਦੀਕ ਅਲੀ, ਹਾਲ ਵਾਸੀ ਨੇੜੇ ਸ਼ਾਲਾਮਾਰ ਬਾਗ਼ ਦੇ ਰਹਿਣ ਵਾਲੇ 26 ਸਾਲ ਦੇ ਰਵੀ ਗਿੱਲ ਦਾ ਵਿਆਹ ਕੁੱਝ ਸਾਲ ਪਹਿਲਾਂ 24 ਸਾਲ ਦੀ ਕਾਜਲ ਨਾਲ ਹੋਇਆ ਸੀ | ਇਹਨਾਂ ਦੇ ਦੋ ਨਿੱਕੇ ਨਿੱਕੇ ਜਵਾਕ ਨੇ | ਰਵੀ ਦਿਹਾੜੀ ਦੱਪਾ ਲਾ ਆਪਣੇ ਟੱਬਰ ਨੂੰ ਪਾਲ ਰਿਹਾ ਸੀ | ਰਵੀ ਵੱਲੋਂ ਲਿਖਵਾਈ ਗਈ ਰਪਟ ਦੇ ਮੁਤਾਬਿਕ ਇੱਕ ਦਿਨ ਮੁਹੱਲਾ ਕਿਲੇ ਦੀ ਰਹਿਣ ਵਾਲੀ ਇੱਕ ਔਰਤ ਨੇ ਰਵੀ ਅਤੇ ਇਸਦੀ ਘਰਵਾਲੀ ਕਾਜਲ ਤੇ ਚੈਨੀ ਖੋਹ ਦਾ ਪਰਚਾ ਪੁਆ ਦਿੱਤਾ ਤੇ ਫਿਰ ਪ੍ਰਧਾਨ ਕਿਸਮ ਦੀ ਉਹ ਔਰਤ ਕਾਜਲ ਨੂੰ ਬਲੈਕ ਮੇਲ ਕਰ ਬਦਮਾਸ਼ੀ ਕਰ ਦੇਹ ਵਪਾਰ ਕਰਵਾਉਣ ਲੱਗ ਪਈ | ਰਵੀ ਗਿਇਲ ਅਤੇ ਕਾਜਲ ਨੇ ਜਦ ਇਸ ਚੰਗੁਲ ‘ਚੋਂ ਨਿਕਲਣਾ ਚਾਹਿਆ ਤਾਂ ਇਹਨਾਂ ਨਾਲ ਜੋ ਕੁੱਝ ਹੋਇਆ ਉਹ ਬੇਹੱਦ ਖਤਰਨਾਕ ਸੀ |

Related posts

ਆਹ ਪਹਾੜ੍ਹੀ ਵੈਦ ਤੁਹਾਨੂੰ ਨਹੀਂ ਹੋਣ ਦੇਵੇਗਾ ਕਦੇ ਬਿਮਾਰ

htvteam

ਹੁਣੇ ਹੁਣੇ SSP ਨਾਨਕ ਸਿੰਘ ਦੇ ਜ਼ਿਲ੍ਹੇ ‘ਚੋਂ ਆਈ ਬਹੁਤ ਹੀ ਮਾੜੀ ਖ਼ਬਰ, ਪੂਰੇ ਸ਼ਹਿਰ ਦੇ ਲੋਕ ਕਰਨ ਲੱਗੇ ਰੱਬ ਰੱਬ, ਦੇਖੋ ਮੌਕੇ ਦੀਆਂ LIVE ਤਸਵੀਰਾਂ

Htv Punjabi

ਸੜਕ ਕਿਨਾਰੇ ਸੀਵਰੇਜ ਲਈ ਪੁੱਟੇ ਟੋਏ ਕਾਰਨ ਵਾਪਰਿਆ ਹਾਦਸਾ; 12 ਵੇਟਰਾਂ ਲਈ ਵਿਆਹ ਬਣਿਆ ਕਾਲ

htvteam