Htv Punjabi
Punjab Video

ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦਾ ਉੱਦਮ; 19 ਤੋਂ ਲੈਕੇ 22 ਅਪ੍ਰੈਲ ਤੱਕ ਲੱਗੇਗਾ ਕੈਨੇਡਾ ਸਿੱਖਿਆ ਮੇਲਾ

ਮੂੰਹ ਮਿੱਠਾ ਕਰਵਾਉਣ ਤੇ ਜਸ਼ਨ ਮਨਾਉਣ ਦੀਆਂ ਇਹ ਤਸਵੀਰਾਂ ਜਲੰਧਰ ਦੀ ਕੈਮਬ੍ਰਿਜ ਇੰਟਰਨੈਸ਼ਨਲ ਅਕੈਡਮੀ ਦੀਆਂ ਨੇ…ਜਿੱਥੇ ਆਪਣੀ ਧੀ ਹਰਪ੍ਰੀਤ ਕੌਰ ਦਾ ਮੂੰਹ ਮਿੱਠਾ ਕਰਵਾ ਰਿਹਾ ਇਕ ਬਾਹ ਤੋਂ ਵਿਹੁਣਾ ਉਸਦੇ ਪਿਓ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸਦੀ ਕੁੜੀ ਉੱਚ ਸਿੱਖਿਆ ਲੈਣ ਲਈ ਕੈਨੇਡਾ ਜਾਕੇ ਪੜ੍ਹ ਸਕਦੀ ਐ। ਤੇ ਇਹ ਐ ਹਰਪ੍ਰੀਤ ਕੌਰ ਦਾ ਭਰਾ ਜੋ ਇਸ ਵੇਲੇ ਆਪਣੀ ਭੈਣ ਦਾ ਵੀਜ਼ਾ ਲੱਗਣ ‘ਤੇ ਅਸ਼-ਅਸ਼ ਕਰ ਰਿਹਾ ਐ। ਅਸਲ ‘ਚ ਹਰਪ੍ਰੀਤ ਕੌਰ ਮੁਤਾਬਿਕ ਉਸਦੇ ਘਰ ਦੀ ਸਥਿਤੀ ਅਜਿਹੀ ਨਹੀਂ ਸੀ ਕੀ ਉਹ ਜ਼ਿਆਦਾ ਪੈਸੇ ਲਗਾਕੇ ਕੈਨੇਡਾ ਜਾਕੇ ਪੜ੍ਹਨ ਦਾ ਆਪਣਾ ਸੁਪਨਾ ਪੂਰਾ ਕਰ ਸਕੇ। ਪਰ ਕੈਮਬ੍ਰਿਜ ਇੰਟਰਨੈਸ਼ਨਲ ਅਕੈ਼ਮੀ ਦੇ ਮਾਲਕ ਜੇ.ਪੀ. ਸਿੰਘ ਨੇ ਇਹ ਕਰਾਮਾਤ ਕਰਕੇ ਦਿਖਾਈ ਐ।

Related posts

ਮਸ਼ੂਕ ਨੂੰ ਮਿਲਣ ਆਇਆ ਸੀ ਆਸ਼ਿਕ, ਪਤੀ ਨੇ ਦੇਖ ਲਿਆ, ਫੇਰ ਦੇਖੋ ਕਿ ਖੇਡਿਆ ਖ਼ਤਰਨਾਕ ਖੇਡ੍ਹ

Htv Punjabi

ਦੇਖੋ ਪੈਸੇ ਵਾਲੇ ਅਮੀਰਜ਼ਾਦਿਆਂ ਦੀਆਂ ਸ਼ਰਮਨਾਕ ਕਰਤੂਤਾਂ

htvteam

ਅੰਨ੍ਹਿਆਂ ਦੇ ਡਾਕਟਰ ਨੇ ਦੇਖੋ ਕਿਵੇਂ ਬਾਪੂ ਦੀ ਮੋੜ ਲਿਆਂਦੀ ਸੁੱਕੀ ਪਈ ਨਜ਼ਰ

htvteam