Htv Punjabi
Punjab Video

ਰਾਤੋ-ਰਾਤੋ ਹੋ ਗਏ ਸੀ ਮਾਲੋ ਮਾਲ ਫਿਰ ਫਸੇ ਕਸੂਤੇ

ਪੁਲਿਸ ਦੀ ਗ੍ਰਿਫਤ ਚ ਬੈਠੇ ਇਹ ਤਿੰਨ ਨੌਜਵਾਨਾਂ ਜਲਦੀ ਜਲਦੀ ਅਮੀਰ ਬਨਣ ਦੇ ਚੱਕਰਾਂ ਚ ਇਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ ਲੁਧਿਆਣਾ ਦੇ ਕਿਤਲੋ ਨਗਰ ਇਲਾਕੇ ਚ ਇਨ੍ਹਾਂ ਨੌਜਵਾਨਾਂ ਇਕ ਵਿਅਕਤੀ ਦੇ ਸਿਰਤੇ ਵਾਰਕੇ ਵੱਡੀ ਲੁੱਟ ਕੀਤੀ ਸੀ ਜਿਨ੍ਹਾਂ ਪੁਲਿਸ ਨੇ ਕਾਬੂ ਕਰ ਲਿਆ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਸੀਪੀ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਜੋ ਅੱਗੇ ਇਨ੍ਹਾਂ ਬਾਰੇ ਖੁਲਾਸੇ ਕੀਤੇ ਉਹ ਸੁਣੋ,,,,,,,,,,

ਸਿੱਧੂ ਹੋਰਾਂ ਦਾ ਕਹਿਣਾ ਐ ਕਿ ਤਿੰਨਾ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਤੋਂ ਹੋਰ ਵੀ ਢੁਆਂਗੀ ਦੇ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਜੋ ਹੋਰ ਖੁਲਾਸੇ ਹੋ ਸਕਣ ਅਤੇ ਚੌਥੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦਵਿੰਦਰਪਾਲ ਭੁੱਲਰ ਦੀ ਰਿਹਾਈ ‘ਤੇ ਫ਼ੈਸਲਾ ?

htvteam

ਮਜੀਠੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਪਤਨੀ ਨਾਲ MLA ਕੌਰ ਦਾ ਪੇਚਾ

htvteam

ਲੋਕੋ ਸਾਂਭ ਲਓ ਆਪਣੇ ਬੱਚਿਆਂ ਨੂੰ ਕਿਤੇ ਦੇਰ ਨਾ ਹੋ ਜਾਵੇ

htvteam

Leave a Comment