ਆਪਣੀਆਂ ਪੁਰਾਣੀਆਂ ਤਸਵੀਰਾਂ ਵਿਖਾ ਵਿਖਾ ਇੱਕ ਕਿੰਨਰ ‘ਤੇ ਦੋਸ਼ ਲਗਾ ਇਨਸਾਫ ਦੀ ਮੰਗ ਕਰ ਰਿਹਾ ਇਹ ਵੀ ਇੱਕ ਕਿੰਨਰ ਹੈ | ਇਸਦਾ ਕਹਿਣਾ ਹੈ ਕਿ ਦੂਜੇ ਕਿੰਨਰ ਨੇ ਰਾਤ ਨੂੰ ਖਾਣੇ ‘ਚ ਕੋਈ ਨਸ਼ੀਲੀ ਚੀਜ਼ ਮਿਲਾ ਇਸ ਨਾਲ ਗਲਤ ਕੰਮ ਕਰ ਦਿੱਤਾ | ਫੇਰ ਜਦ ਇਹ ਅਵੈੜੇ ਉੱਠੀ ਤਾਂ ਇਸਦਾ ਸਭ ਕੁੱਝ ਲੁੱਟ ਪੁੱਟ ਚੁੱਕਾ ਸੀ |
ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਥਾਣਾ ਸਲੇਮ ਟਾਬਰੀ ਸ਼ਿਕਾਇਤ ਦਰਜ਼ ਕਰਵਾਉਣਪਹੁੰਚੇ ਰਿਆ ਮਲਿਕ @ ਤਨਿਸ਼ ਨਾਂ ਦੇ ਇਸ ਕਿੰਨਰ ਨੇ ਦੂਜੇ ਕਿੰਨਰ ‘ਤੇ ਜੋ ਗੰਭੀਰ ਦੋਸ਼ ਲਾਏ ਨੇ ਉਹ ਹੈਰਾਨ ਕਰ ਦੇਣ ਵਾਲੇ ਨੇ |
previous post
