Htv Punjabi
Punjab Video

ਸ਼ੁਬਕਰਨ ਸਿੰਘ ਤੋਂ ਬਾਅਦ ਹੁਣੇ-ਹੁਣੇ ਇਕ ਹੋਰ ਕਿਸਾਨ ਨਾਲ ਵਾਪਰਿਆ ਭਾਣਾ

ਏਸ ਵੇਲੇ ਦੀ ਮੰਦਭਾਗੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਉਸ ਸਮੇਂ ਸੋਗ ਦੀ ਲਹਿਰ ਪਸਰ ਗਈ ਜਦੋਂ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਹੁਣੇ-ਹੁਣੇ ਇਕ ਹੋਰ ਕਿਸਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਐ ਜਿਸਤੋਂ ਬਾਅਦ ਖਨੌਰੀ ਬਾਰਡਰ ਤੇ ਬੈਠੇ ਮ੍ਰਿਤਕ ਦੇ ਕਿਸਾਨ ਦੋਸਤਾਂ ਨੇ ਦੱਸਿਆ ਕੀ ਚੰਗਾ ਭਲਾ ਘਰੋਂ ਆਇਆ ਸੀ ਕਰਨੈਲ ਸਿੰਘ ਪਰ ਏਥੇ ਅਥਰੂ ਗੈਸ ਅਤੇ ਧੂਏ ਨਾਲ ਦਮ ਘੁੱਟਣ ਕਾਰਨ ਉਸਨੂੰ ਸਾਹ ਦੀ ਦਿੱਕਤ ਆ ਰਹੀ ਸੀ ਜਿਸਦੇ ਚੱਲਦੇ ਉਸਨੂੰ ਪਟਿਆਲਾ ਦੇ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਪਰ ਬੀਤੀ ਰਾਤ ਉਸਦੀ ਇਲਾਜ਼ ਦੌਰਾਨ ਮੌਤ ਹੋ ਗਈ ਇਸਤੋਂ ਇਲਾਵਾ ਕਿਸਾਨਾਂ ਨੇ ਜੋ ਕਰਨੈਲ ਸਿੰਘ ਦੇ ਘਰਦੀ ਹਾਲਤ ਬਾਰੇ ਦੱਸਿਆ ਉਹ ਸੁਣ ਤੁਹਾਡਾ ਵੀ ਮਨ ਪਸੀਜ ਜਾਵੇਗਾ,,,,,,,

ਕਿਸਾਨਾ ਸਾਥੀਆਂ ਦਾ ਕਹਿਣਾ ਐ ਕੀ ਲਗਾਤਾਰ ਕਿਸਾਨਾਂ ਦੀ ਮੌਤਾਂ ਹੋਣੀਆਂ ਇਸਦੇ ਲਈ ਸਰਕਾਰ ਜਿੰਮੈਵਾਰ ਹੈ ਇਸ ਮੌਕੇ ਉਨ੍ਹਾਂ ਮ੍ਰਿਤਕਾਂ ਨੂੰ ਹੱਕ ਦਿਵਾਉਂਣ ਦੀ ਗੱਲ ਆਖੀ ਐ ਕਿਸਾਨਾਂ ਦਾ ਕਹਿਣਾ ਕੀ ਜਿਨ੍ਹਾਂ ਤੱਕ ਮ੍ਰਿਤਕ ਕਿਸਾਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾਣਗੇ ਉਨ੍ਹਾਂ ਤੱਕ ਸਾਡੇ ਵੱਲੋਂ ਰੋਸ ਜਾਰੀ ਰਹੇਗਾ,ਸੋ ਲਗਾਤਾਰ ਮੌਤਾਂ ਦਾ ਸਿਲਸਲਾ ਥੱਮਣ ਦਾ ਨਾਮ ਨਹੀਂ ਲੈ ਰਿਹਾ ਜੋ ਕੀ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ ਸੋ ਇਸ ਬਾਬਤ ਸਰਕਾਰਾਂ ਨੂੰ ਬੈਠਕੇ ਹੱਲ ਕਰਨ ਦੀ ਲੋੜ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਿੰਦੂ ਆਗੂਆਂ ਦੀ ਸੁਰੱਖਿਆ ‘ਚ ਲੱਗੇ ਪੁਲਿਸ ਵਾਲਿਆਂ ਲਈ ਜਾਰੀ ਹੋਏ ਆਹ ਨਵੇਂ ਹੁਕਮ, ਖਾਲਿਸਤਾਨੀਆਂ ਦੇ…

Htv Punjabi

ਪੁਲਿਸ ਨੇ ਬਾਈਕ ਦਾ ਕੀਤਾ ਚਲਾਨ ਤਾਂ ਚਲਾਨ ਦੀ ਰਕਮ ਦੇਖ ਬੰਦਾ ਹੋਇਆ ਬੇਹੋਸ਼

Htv Punjabi

ਇੱਕੋ ਪਰਿਵਾਰ ਦੇ 5 ਮੈਬਰਾਂ ਨਾਲ ਦੇਖੋ ਕੀ ਹੋਇਆ ?

htvteam

Leave a Comment