Htv Punjabi
Punjab Video

ਰਾਹੁਲ ਗਾਂਧੀ ਦੇ ਹੱਕ ‘ਚ ਕੋਰਟ ਦਾ ਵੱਡਾ ਫੈਸਲਾ

ਸੁਪਰੀਮ ਕੋਰਟ ਵਲੋਂ ਮੋਦੀ ਸਰਨੇਮ ਮਾਮਲੇ ‘ਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਸਜ਼ਾ ‘ਤੇ ਰੋਕ ਲਗਾਉਣ ਤੋਂ ਬਾਅਦ ਪੂਰੀ ਕਾਂਗਰਸ ਪਾਰਟੀ ‘ਚ ਖੁਸ਼ੀ ਦੀ ਲਹਿਰ ਹੈ ਦੱਸ ਦੀਏ ਕੀ ਸੁਮਰੀਮ ਕੋਰਟ ਵਲੋਂ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ ਜਿਸਦੇ ਚੱਲਦਿਆ ਨਾਭਾ ਤੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਲੰਮੇ ਸਮੇਂ ਬਾਅਦ ਫਿਰ ਮੀਡੀਆ ਦੇ ਕੈਮਰੇ ਅੱਗੇ ਆਏ ਨੇ,,,,,,,,,

ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਦੇਸ਼ ਦੀਆਂ 26 ਵੱਡੀਆਂ ਪਾਰਟੀਆਂ ਦਾ ਗੱਠਜੋੜ ਹੋਇਆ ਹੈ ਇਸ ਦਾ ਕੋਈ ਮਤਲਬ ਬਣਦਾ ਹੈ ਅਤੇ ਇਸ ਗੱਠਜੋੜ ਦੇ ਨਾਲ ਦੇਸ਼ ਦਾ ਭਲਾ ਹੋਵੇਗਾ ਅਤੇ 2024 ਚ ਕਾਂਗਰਸ ਦੀ ਸਰਕਾਰ ਬਣੇਗੀ,,,,,,

ਯਿਕਰਯੋਗ ਹੈ ਕਿ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਬਹਾਲ ਹੋਣ ਤੇ ਪੰਜਾਬ ਚੋਂ ਕਾਂਗਰਸ ਆਗੂ ਅਤੇ ਵਰਕਰ ਰਾਹੁਲ ਦੀ ਹਮਾਇਤ ਕਰਨ ਲਈ ਵੱਡੀ ਸ਼ਮੁਲੀਅਤ ਚ ਗੱਡੀਆਂ ਲੈਕੇ ਦਿੱਲੀ ਲਈ ਰਵਾਨਾ ਹੋਣਗੇ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਚਰਚ ਚ ਮੁੰਡੇ ਕੁੜੀ ਦੀਆਂ ਅੱਖਾਂ ਹੋਈਆਂ ਚਾਰ, ਫਿਰ ਹੋ ਗਿਆ ਕਾਂ/ ਡ!

htvteam

ਬੈਂਸ ਕਹਿੰਦਾ ਜ਼ੇਲ੍ਹਾਂ ਕਰਦੋ ਖਾਲੀ, ਕੈਦੀ ਕੱਢੋ ਪੈਰੋਲ ਤੇ ਬਾਹਰ ਜੇਲ ਮੰਤਰੀ ਕਹਿੰਦਾ ਰਾਜ ਤਾਂ ਭਾਵੇਂ ਸਾਡਾ ਪਰ ਕਾਨੂੰਨ ਵੀ ਕੋਈ ਚੀਜ਼ ਐ

Htv Punjabi

3 ਮੁੰਡੇ ਪਿੰਡ ਚ ਕਰਨ ਆਏ ਅਜਿਹੀ ਵਾਰਦਾਤ, ਪੂਰੇ ਪਿੰਡ ਨੇ ਸੰਭਾਲ ਲਿਆ ਮੌਕਾ, ਘੇਰਾ ਪਾਕੇ ਕਰ ਲਏ…

htvteam

Leave a Comment