Htv Punjabi
Punjab Video

ਰਾਹ ਜਾਂਦੀ ਬੱਕਰੀ ਦੇ ਚੰਨੀ ਨੇ ਫੜ੍ਹ ਲਏ ਥਣ; ਦੇਖ ਦੇਖ ਗੰਨਮੈਨ ਵੀ ਹੋਏ ਹੈਰਾਨ

ਬੱਕਰੀ ਚੋਂਦਿਆਂ ਦੀਆਂ ਇਹ ਤਸਵੀਰਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹੀ ਨੇ ਜਿਸ ‘ਚ ਚੰਨੀ ਬੱਕਰੀ ਚੋ ਕੇ ਬੋਤਲ ‘ਚ ਦੁੱਧ ਪਾਉਂਦੇ ਨਜ਼ਰ ਆ ਰਹੇ ਨੇ |
ਅਸਲ ‘ਚ ਅੱਜ ਜਿਸ ਵੇਲੇ ਚੰਨੀ ਆਪਣੇ ਵਿਧਾਨ ਸਭਾ ਹਲਕਾ ਭਦੌੜ ਵਿਖੇ ਧੰਨਵਾਦੀ ਦੌਰੇ ਤੇ ਸਨ ਉਸ ਵੇਲੇ ਰਾਹ ‘ਚ ਪਿੰਡ ਬੱਲੋਂ ਦੇ ਕੋਲ ਉਹਨਾਂ ਨੂੰ ਇੱਕ ਵਿਅਕਤੀ ਆਪਣੀਆਂ ਬੱਕਰੀਆਂ ਚਾਰਦਾ ਨਜ਼ਰ ਆਇਆ | ਉਸਨੂੰ ਦੇਖ ਚੰਨੀ ਨੇ ਰਾਹ ‘ਚ ਹੀ ਆਪਣਾ ਕਾਫ਼ਲਾ ਰੁਕਵਾਇਆ ਅਤੇ ਬੱਕਰੀਆਂ ਚਾਰਨ ਵਾਲੇ ਕੋਲ ਜਾ ਕੇ ਬੱਕਰੀ ਚੋਣ ਲੱਗ ਪਏ |

Related posts

ਬਾਹਰ ਨਿਕਲਣ ਵੇਲੇ ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ! ਵੱਡੇ ਡਾਕਟਰ ਨੇ ਕੱਢੀ ਨਵੀ ਖੋਜ

Htv Punjabi

ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਦੁਕਾਨਦਾਰ ਤੇ ਲਗਾਏ ਪਿਸਤੌਲ ਕੱਢ ਧਮਕਾਉਣ ਦੇ ਦੋਸ਼

htvteam

ਆਹ ਦੇਖਲੋ ਮੁਲਾਜ਼ਮਾਂ ਦੇ ਕੰਮ, ਜੇਕਰ ਮੁਲਾਜ਼ਮ ਹੀ ਐਵੇਂ ਕਰਕੇ ਭੱਜਣਗੇ, ਫਿਰ ਕਾਨੂੰਨ ਦੀ ਰਾਖੀ ਕੌਣ ਕਰੇਗਾ ?

htvteam