Punjab Videoਰਿਕਸ਼ੇ ਵਾਲਾ ਕਲਾਕਾਰ ਬੰਦਾ ਸੋਸ਼ਲ ਮੀਡੀਆ ‘ਤੇ ਵਾਇਰਲ; ਦੇਖੋ ਵੀਡੀਓ by htvteamJuly 26, 2022July 26, 20220756 Share0 ਇਹ ਤਸਵੀਰਾਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੇ ਬਲਾਕ ਬੀ ਦੀਆਂ ਨੇ…ਜਿੱਥੇ ਇਹ ਰਿਕਸ਼ੇ ਵਾਲਾ ਕੁਝ ਸੈਕਿੰਟਾਂ ਬਾਅਦ ਅਜਿਹੀ ਐਕਟਿੰਗ ਕਹਿ ਲਓ ਜਾ ਕਲਾਕਾਰੀ ਕਰਕੇ ਵਿਖਾਉਣ ਵਾਲਾ ਐ ਕੀ ਇਸਦੀ ਐਕਟਿੰਗ ਦੇਖ ਗੋਰੇ ਐਕਟਰ ਅੰਗਰੇਜ਼ ਅਤੇ ਗੋਰੀਆਂ ਮੇਮਾਂ ਹੈਰਾਨ ਹੋ ਜਾਣ।