Htv Punjabi
Punjab Video

ਰੋਡਾਂ ‘ਤੇ ਗ਼ਲਤ-ਮਲਤ ਕੰਮ ਕਰਨ ਵਾਲੇ ਹੋ ਜਾਣ ਖ਼ਬਰਦਾਰ

ਰੋਡਾਂ ਤੇ ਗਲਤ -ਮਲਤ ਕੰਮ ਕਰਨ ਵਾਲੇ ਲੋਕ ਹੁਣ ਖਬਰਦਾਰ ਹੋ ਜਾਣ ਕਿਉਂਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਪੰਜਾਬ ਦੇ ਵਿੱਚ ਗਲਤ ਬੰਦੇ ਚੁੱਕਣ ਵਾਲੀਆਂ ਛੱਡ ਦਿੱਤੀਆਂ ਹਨ ਦੱਸ ਦੀਏ ਕੀ ਜਲੰਧਰ ਦੇ ਪੀਏਪੀ ਗਰਾਉਂਡ ਚੋਂ 144 ਗੱਡੀਆਂ ਰਵਾਨਾ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਕਰੀਬ ਪੰਜ ਹਜ਼ਾਰ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ,ਜਿੱਥੇ ਸੂਬੇ ਵਿੱਚ ਵਧ ਰਹੀਆਂ ਦੁਰਘਟਨਾਵਾਂ ਚ ਫੱਟੜ ਹੋਏ ਲੋਕਾਂ ਲਈ ਇਹ ਮੁਲਾਜ਼ਮ ਸਹਾਰਾ ਬਣਨਗੇ ਉੱਥੇ ਗਲਤ ਅਪਰਾਧਿਕ ਬਿਰਤੀ ਵਾਲੇ ਅਨਸਰਾਂ ਤੇ ਮੁਲਾਜ਼ਮ ਬਾਜ ਵਾਂਗ ਅੱਖ ਰੱਖਣਗੇ ਜੇਕਰ ਕੋਈ ਗਲਤ ਹਰਕਤ ਕਰਦਾ ਫੜ੍ਹਿਆ ਗਿਆ ਤਾਂ ਤੁਰੰਤ ਉਸਨੂੰ ਚੁੱਕ ਗੱਡੀ ਵਿੱਚ ਸੁੱਟਣਗੇ ਜਿਸ ਬਾਬਤ ਮੀਡੀਆ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਦੀਪਕ ਕੁਮਾਰ ਨੇ ਜੋ ਅੱਗਿਆ ਦੱਸਿਆ ਉਹ ਸੁਣੋ,,,,,,,,

ਜ਼ਿਕਰਯੋਗ ਐ ਕਿ ਇਹ ਗੱਡੀਆਂ ਤੀਹ ਕਿਲੋਮੀਟਰ ਦੇ ਦਾਇਰੇ ਤੱਕ ਧਿਆਨ ਰੱਖਣਗੀਆਂ ਤੇ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਚੁੱਕ ਹਸਪਤਾਲ ਪਹੁੰਚਾਉਂਣਗੀਆਂ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਸੰਦੀਪ ਥਾਪਰ ‘ਤੋਂ ਬਾਅਦ ਇਕ ਹੋਰ ਹਿੰਦੂ ਆਗੂ ‘ਤੇ ਹਮਲਾ, ਦੇਖੋ ਕਿਵੇਂ ਮੁੰਡਿਆਂ ਨੇ ਕਰਾਈ ਠਾਹ-ਠਾਹ

htvteam

ਲਓ ਜੀ ਮੌਸਮ ਨੂੰ ਲੈਕੇ ਆ ਗਈ ਵੱਡੀ ਅਪਡੇਟ

htvteam

ਪਹਿਲਾਂ ਧੀ ਤੋਂ ਕਰਵਾਇਆ ਦੇਹ ਵਪਾਰ, ਫੇਰ ਪ੍ਰੇਮੀ ਨੂੰ 3 ਲੱਖ ਰੁਪਏ ‘ਚ ਵੇਚਿਆ

Htv Punjabi

Leave a Comment